16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਕਾਂਗਰਸੀ ਆਗੂ ਨੂੰ ਸਦਮਾ, ਪਤਨੀ ਸਵਰਗਵਾਸ <br/>

Ad Position 21
No active advertisement
ਅਜੀਤ ਡੈਸਕ 27-09-2025
ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਮੀਢਵਾਂ ਲੋਅਰ ਦੇ ਸਾਬਕਾ ਸਰਪੰਚ ਤੇ ਸਰਗਰਮ ਕਾਂਗਰਸੀ ਆਗੂ ਨਰਿੰਦਰ ਸਿੰਘ ਠੋਡਾ ਮਾਜਰਾ ਦੀ ਧਰਮ ਪਤਨੀ ਸੁਨੀਤਾ ਦੇਵੀ (53) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਹ ਆਪਣੇ ਪਿੱਛੇ ਪਤੀ ਤੋਂ ਇਲਾਵਾ ਦੋ ਪੁੱਤਰਾਂ ਅਜੇ ਕੁਮਾਰ ਧੀਮਾਨ ਅਤੇ ਵਿਵੇਕ ਕੁਮਾਰ ਧੀਮਾਨ ਦਾ ਹੱਸਦਾ-ਵੱਸਦਾ ਛੱਡ ਗਏ ਹਨ | ਇਸ ਮੌਕੇ ਸਾਬਕਾ ਸਰਪੰਚ ਬਲਵੀਰ ਸਿੰਘ ਬੱਢਲ, ਸਰਪੰਚ ਜਰਨੈਲ ਸਿੰਘ, ਚੂਹੜ ਸਿੰਘ, ਚੌਧਰੀ ਪਹੂ ਲਾਲ ਲਖੇੜ, ਸੁਰਿੰਦਰਪਾਲ ਪੁਰੀ, ਚੌਧਰੀ ਕਮਲ ਦੇਵ ਚੌਹਾਨ, ਰਵੀ ਧੀਮਾਨ, ਚਰਨ ਸਿੰਘ, ਡਾ. ਗੁਰਨਾਮ ਸਿੰਘ, ਗੁਰਬਖਸ਼ ਸਿੰਘ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸਾਬਕਾ ਸਰਪੰਚ ਨਿਰੰਜਣ ਦਾਸ, ਪ੍ਰੇਮ ਸਿੰਘ ਬਾਸੋਵਾਲ, ਸਵਰਨ ਸਿੰਘ ਲੋਧੀਪੁਰ, ਸੁਰਿੰਦਰ ਸਿੰਘ ਮਟੌਰ, ਰਾਮ ਆਸਰਾ ਸਿੰਘ, ਮਨਜਿੰਦਰ ਸਿੰਘ ਬਰਾੜ, ਡਾ. ਆਤਮਾ ਸਿੰਘ ਰਾਣਾ, ਵਿਜੇ ਗਰਚਾ, ਸੁਰਜੀਤ ਸਿੰਘ ਮਹਿਰੋਲੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਭੀਰੀ, ਸਾਬਕਾ ਕਾੌਸਲਰ ਨਰਿੰਦਰ ਸੈਣੀ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਸਾਬਕਾ ਸਰਪੰਚ ਗੁਰਪਾਲ ਸਿੰਘ ਕਾਕੂ, ਪ੍ਰਕਾਸ਼ ਸਿੰਘ ਮੀਢਵਾ, ਸਾਬਕਾ ਸਰਪੰਚ ਜ਼ਸਵੀਰ ਸਿੰਘ ਸਸਕੌਰ, ਸੁੱਚਾ ਸਿੰਘ ਸਮਲਾਹ, ਰਣਜੀਤ ਕਾਲਾ, ਰਕੇਸ ਬਿੱਟੂ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਜੈਮਲ ਸਿੰਘ ਭੜੀ, ਤਰਲੋਚਨ ਸਿੰਘ ਚੱਠਾ, ਕਿਸ਼ਾਨ ਆਗੂ ਸੁਰਜੀਤ ਸਿੰਘ ਢੇਰ, ਸਾਬਕਾ ਕੌਂਸਲਰ ਇੰਦਰਜੀਤ ਕੌਸ਼ਲ, ਮੁਨੀਸ਼ ਕੇਅਰਪਾਲ, ਭਾਗ ਸਿੰਘ ਭੈਣੀ, ਆਤਮਾ ਸਿੰਘ ਘੱਟੀਵਾਲ, ਸੇਵਾ ਮੁਕਤ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਸਾਬਕਾ ਸਰਪੰਚ ਮਨਜੀਤ ਸਿੰਘ ਬਾਸੋਵਾਲ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |


Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਏਡ ਰੂਪਨਗਰ ਵਲੋਂ ਹੜ੍ਹ ਪੀੜਤਾਂ ਲਈ 2 ਟਰੱਕ ਰਾਹਤ ਸਮੱਗਰੀ ਰਵਾਨਾ <br/> ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ <br/>
Ad Position 24