13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅਮਰੀਕਾ ਨਿਵਾਸੀ ਸ਼ਰਧਾਲੂ ਵਲੋਂ ਗੁਰਦੁਆਰਾ ਕੋਤਵਾਲੀ ਸਾਹਿਬ ਨੂੰ ਬਲੈਰੋ ਗੱਡੀ ਭੇਟ <br/>

Ad Position 21
repet_subhas-goyals [Copy P29]
ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਨੂੰ ਬਲੈਰੋ ਗੱਡੀ ਭੇਟ ਕਰਨ ਸਮੇਂ ਭਾਈ ਗੁਰਵੰਤ ਸਿੰਘ ਤੇ ਪ੍ਰਬੰਧਕ | <br/> 30-12-2025
ਮੋਰਿੰਡਾ, 29 ਦਸੰਬਰ (ਤਰਲੋਚਨ ਸਿੰਘ ਕੰਗ)-ਅਮਰੀਕਾ ਨਿਵਾਸੀ ਇਕ ਸ਼ਰਧਾਲੂ ਗੁਰਵੰਤ ਸਿੰਘ ਵਲੋਂ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਨੂੰ ਬਲੈਰੋ ਗੱਡੀ ਭੇਟ ਕੀਤੀ ਗਈ | ਜਿਸ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਦਵਿੰਦਰ ਸਿੰਘ ਨੇ ਦੱਸਿਆ ਕਿ ਹਰਿਆਣੇ ਦੇ ਮੂਲ ਨਿਵਾਸੀ ਤੇ ਮੌਜੂਦਾ ਸਮੇਂ ਅਮਰੀਕਾ ਰਹਿ ਰਹੇ ਭਾਈ ਗੁਰਵੰਤ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਤੇ ਪ੍ਰਬੰਧਕਾਂ ਦੀ ਸਹੂਲਤ ਲਈ ਬਲੈਰੋ ਗੱਡੀ ਭੇਟ ਕੀਤੀ ਤਾਂ ਜੋ ਸੰਗਤ ਲਈ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਸੇਵਾ ਨਿਰਵਿਘਨ ਚੱਲਦੀ ਰਹੇ | ਇਸ ਮੌਕੇ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲੇ, ਜੱਸਾ ਸਿੰਘ, ਜੈਮਲ ਸਿੰਘ, ਬਾਰਾ ਸਿੰਘ ਰੌਣੀ, ਨਵਤੇਜ ਸਿੰਘ ਤੇਜੀ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਕੇਸਰ ਸਿੰਘ ਮਨੈਲੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਢੇਰ ਪੰਚਾਇਤ ਨੇ ਆਮ ਇਜਲਾਸ ਕਰਵਾਇਆ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੀ ਮਹੀਨਾਵਾਰ ਮੀਟਿੰਗ 1 ਨੂੰ
Ad Position 24