13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਢੇਰ ਪੰਚਾਇਤ ਨੇ ਆਮ ਇਜਲਾਸ ਕਰਵਾਇਆ <br/>

Ad Position 21
repet_subhas-goyals [Copy P29]
ਪਿੰਡ ਢੇਰ ਪੰਚਾਇਤ ਵਲੋਂ ਕਰਵਾਏ ਆਮ ਇਜਲਾਸ ਦੀ ਤਸਵੀਰ | ਤਸਵੀਰ : ਸ਼ਿਵ ਕੁਮਾਰ ਕਾਲੀਆ <br/> 30-12-2025
ਢੇਰ, 29 ਦਸੰਬਰ (ਸ਼ਿਵ ਕੁਮਾਰ ਕਾਲੀਆ)-ਗ੍ਰਾਮ ਪੰਚਾਇਤ ਢੇਰ ਵਲੋਂ ਆਪਣਾ ਆਮ ਇਜਲਾਸ ਕਰਵਾਇਆ, ਜਿਸ 'ਚ ਪਿੰਡ ਢੇਰ ਦੇ ਵੱਖ-ਵੱਖ ਵਿਕਾਸ ਕਾਰਜ ਮੁੱਦਿਆਂ ਤੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਪਿੰਡ ਦੇ ਸਰਪੰਚ ਮੱਖਣ ਸਿੰਘ ਨੇ ਕਿਹਾ ਕਿ ਬਹੁਤ ਹੀ ਛੇਤੀ ਪਿੰਡ ਦੇ ਹਰ ਵਿਕਾਸ ਕਾਰਜ ਨੂੰ ਮੁਕੰਮਲ ਕਰ ਲਿਆ ਜਾਵੇਗਾ | ਇਸ ਮੌਕੇ ਮੱਖਣ ਸਿੰਘ ਸਰਪੰਚ, ਮਨਦੀਪ ਕੌਰ ਪੰਚ, ਅਮਰੀਕ ਸਿੰਘ ਕਾਕੂ, ਜਸਵਿੰਦਰ ਸਿੰਘ ਕੂਨਰ ਪੰਚ, ਗੁਰਦੇਵ ਸਿੰਘ, ਮਨਪ੍ਰੀਤ ਕੌਰ ਪੰਚ, ਪਰਮਿੰਦਰ ਕੌਰ, ਹਰਜਾਪ ਸਿੰਘ, ਜਸਵੀਰ ਸਿੰਘ ਕੂਨਰ, ਲੰਬੜਦਾਰ ਸੁਰਿੰਦਰ ਸਿੰਘ, ਪਵਨ ਕੁਮਾਰ ਪੰਚ, ਬਲਕਾਰ ਸਿੰਘ, ਜੁਝਾਰ ਸਿੰਘ, ਅਮਰੀਕ ਸਿੰਘ ਫੌਜੀ, ਬਚਿੱਤਰ ਸਿੰਘ ਬਡਿਆਲ, ਇੰਦਰਜੀਤ ਸਿੰਘ ਫੌਜੀ, ਕਸ਼ਮੀਰ ਸਿੰਘ, ਗੁਰਸ਼ਰਨ ਸਿੰਘ, ਅਮਰੀਕ ਸਿੰਘ ਗਰੇਵਾਲ ਆਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਰਪਾਲ ਸਿੰਘ ਪਾਲੀ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਅਮਰੀਕਾ ਨਿਵਾਸੀ ਸ਼ਰਧਾਲੂ ਵਲੋਂ ਗੁਰਦੁਆਰਾ ਕੋਤਵਾਲੀ ਸਾਹਿਬ ਨੂੰ ਬਲੈਰੋ ਗੱਡੀ ਭੇਟ <br/>
Ad Position 24