19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹਰਮਨ ਗਿੱਲ ਮਜੀਠਾ ਕਾਂਗਰਸ ਕਿਸਾਨ ਸੈੱਲ ਹਲਕਾ ਮਜੀਠੇ ਦੇ ਇੰਚਾਰਜ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 06-09-2025
ਕੱਥੂਨੰਗਲ, 5 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)—ਮਜੀਠਾ ਦੇ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਸਿਫਾਰਿਸ਼ 'ਤੇ ਅਗਾਂਹ ਵਧੂ ਕਿਸਾਨ ਹਰਮਨਜੀਤ ਸਿੰਘ ਗਿੱਲ ਮਜੀਠਾ ਨੂੰ ਵਿਧਾਨ ਸਭਾ ਹਲਕਾ ਮਜੀਠਾ ਦਾ ਕਾਂਗਰਸ ਕਿਸਾਨ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਅੱਜ ਭਗਵੰਤ ਪਾਲ ਸਿੰਘ ਸੱਚਰ ਨੇ ਸਾਥੀਆਂ ਸਮੇਤ ਉਨਾਂ ਦੀ ਇਸ ਨਿਯੁਕਤੀ 'ਤੇ ਮੁਬਾਰਕਬਾਦ ਦਿੰਦਿਆਂ ਸਮੁੱਚੀ ਕਾਂਗਰਸ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ | ਸੱਚਰ ਨੇ ਕਿਹਾ ਕਿ ਇਹੋ ਜਿਹੇ ਜੁਝਾਰੂ ਵਰਕਰਾਂ ਦੀ ਕਾਂਗਰਸ ਪਾਰਟੀ ਨੂੰ ਹਮੇਸ਼ਾ ਲੋੜ ਰਹਿੰਦੀ ਹੈ | ਇਸ ਸਮਾਗਮ ਵਿਚ ਕਿਸਾਨ ਸੈੱਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪਰਮਪਾਲ ਸਿੰਘ ਬੱਲ, ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜਪਾਲ ਸਿੰਘ ਸੋਹੀਆ, ਮਜੀਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਤੇ ਕੌਂਸਲਰ ਨਵਦੀਪ ਸਿੰਘ ਸੋਨਾ, ਜਤਿੰਦਰ ਸਿੰਘ ਸਰਪੰਚ ਕੱਥੂਨੰਗਲ, ਜਗਜੀਤ ਸਿੰਘ ਸਰਪੰਚ ਢਿੰਗਨੰਗਲ, ਸਾਬਕਾ ਕੌਂਸਲਰ ਪੱਪੀ ਭੱਲਾ, ਸਾਬਕਾ ਕੌਂਸਲਰ ਬਲਵਿੰਦਰ ਸਿੰਘ ਰੋੜੀ, ਸਾਬਕਾ ਕੌਂਸਲਰ ਮੰਗਤ ਸਿੰਘ ਮਜੀਠਾ, ਸੁਖਵਿੰਦਰ ਸਿੰਘ ਆਕੜ, ਵਿਜੇ ਕੁਮਾਰ ਮਜੀਠਾ, ਹਰਦਿਆਲ ਸਿੰਘ ਭੰਗਵਾਂ, ਮਾਸਟਰ ਬਖ਼ਸ਼ੀਸ਼ ਸਿੰਘ ਉਦੋਕੇ, ਪਰਮਜੀਤ ਸਿੰਘ ਭੋਏਵਾਲ, ਹਰਪਿੰਦਰ ਸਿੰਘ ਮੁੱਗੋਸੋਹੀ, ਸ਼ੰਮੀ ਅਬਦਾਲ, ਸੁਖਦੀਪ ਸਿੰਘ ਅਬਦਾਲ, ਗੁਰਿੰਦਰ ਸਿੰਘ ਵਰਿਆਮ ਨੰਗਲ, ਸੁਰਜੀਤ ਸਿੰਘ ਕੋਟਲਾ ਤੇ ਹੋਰ ਵੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ <br/> ਅਗਲੀ ਖ਼ਬਰ ਹੜ੍ਹ ਪੀੜਤ ਲੋਕਾਂ ਦੀ ਦਿਨ-ਰਾਤ ਸੇਵਾ ਕਰ ਰਹੇ ਵਿਧਾਇਕ ਧਾਲੀਵਾਲ 'ਤੇ ਸਮੁੱਚੀ ਪਾਰਟੀ ਨੂੰ ਫ਼ਖਰ-ਅਨਮੋਲ ਗਗਨ ਮਾਨ <b...
Ad Position 24