ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਲੋਂ ਚੌਥੇ ਦਿਨ ਹੜ੍ਹ ਪੀੜਤਾਂ ਲਈ ਜਰੂਰੀ ਸਾਮਾਨ ਭੇਜਿਆ <br/>
ਅਜੀਤ ਡੈਸਕ
06-09-2025
ਟਰੱਸਟ ਦੇ ਸੇਵਾਦਾਰ ਭਾਈ ਗੁਰਚਰਨ ਸਿੰਘ, ਭਾਈ ਹਰਦਿਆਲ ਸਿੰਘ, ਭਾਈ ਪ੍ਰਦੀਪ ਸਿੰਘ, ਭਾਈ ਗੁਰਮੇਲ ਸਿੰਘ, ਵਰੁਨ ਸ਼ਰਮਾ, ਬਖਸ਼ੀਸ਼ ਸਿੰਘ, ਦੀਦਾਰ ਸਿੰਘ ਦੀ ਅਗਵਾਈ ਹੇਠ ਟੀਮਾਂ ਘਰ ਘਰ ਭੇਜੀਆਂ ਗਈਆਂ ਹਨ |