ਚੇਅਰਮੈਨ ਪਨਸਪ ਪ੍ਰਭਬੀਰ ਸਿੰਘ ਬਰਾੜ ਨੇ ਦਾਣਾ ਮੰਡੀ ਸਠਿਆਲਾ ਤੇ ਬੁਤਾਲਾ ਵਿਖੇ ਝੋਨੇ ਦੀ ਖਰੀਦ ਸੰਬੰਧੀ ਜਾਇਜ਼ਾ ਲਿਆ
ਦਾਣਾ ਮੰਡੀ ਸਠਿਆਲਾ ਵਿਖੇ ਝੋਨੇ ਦੀ ਖ੍ਰੀਦ ਸੰਬੰਧੀ ਜਾਇਜ਼ਾ ਲੈਣ ਪੁੱਜੇ ਸ: ਪ੍ਰਭਬੀਰ ਸਿੰਘ ਬਰਾੜ ਚੇਅਰਮੈਨ ਪਨਸਪ ਪੰਜਾਬ ਦਾ ਸਨਮਾਨ ਕਰਦਿਆਂ ਚੇਅਰਮੈਨ ਸੁਰਜੀਤ ਸਿੰਘ ਕੰਗ, ਸਰਪੰਚ ਜਗਤਾਰ ਸਿੰਘ ਰੰਧਾਵਾ, ਲਵਲੀ ਲੱਖੂਵਾਲ, ਅਮਰਜੀਤ ਸਿੰਘ ਦੌਲੋ ਨੰਗਲ ਅਤੇ ਹੋਰ | ਤਸਵੀਰ : ਰਾਜਨ
<br/>
27-09-2025