17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਅਥਲੈਟਿਕਸ ਜ਼ੋਨ ਪੱਧਰ ਦੀਆਂ ਖੇਡਾਂ 'ਚ ਬਰਾੜ ਸਕੂਲ ਦੇ ਬੱਚੇ ਦਾ 200 ਮੀਟਰ ਦੌੜ ਤੇ ਲੌਂਗ ਜੰਪ 'ਚ ਪਹਿਲਾ ਸਥਾਨ <br/>

Ad Position 21
No active advertisement
ਅਜੀਤ ਡੈਸਕ 27-09-2025
ਚੋਗਾਵਾਂ, 26 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਜ਼ੋਨ ਪੱਧਰੀ ਅੰਡਰ-14 ਜ਼ੋਨ ਲੋਪੋਕੇ ਦੇ ਐਥਲੈਟਿਕਸ ਖੇਡਾਂ ਦੇ ਵੱਖ-ਵੱਖ ਸਕੂਲਾਂ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਸਖ਼ਤ ਮੁਕਾਬਲਿਆਂ ਵਿਚ ਸਰਕਾਰੀ ਮਿਡਲ ਸਕੂਲ ਬਰਾੜ ਦੇ ਬੱਚੇ ਕਰਨਵੀਰ ਸਿੰਘ ਨੇ 200 ਮੀਟਰ ਦੌੜ ਪਹਿਲਾ ਸਥਾਨ ਤੇ ਲੌਂਗ ਜੰਪ ਵਿਚ ਵੀ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ | ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਮਾਨਾਂਵਾਲਾ ਨੇ ਕਿਹਾ ਕਿ ਇਹ ਸਕੂਲ ਦੇ ਸਟਾਫ ਅਤੇ ਬੱਚਿਆਂ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਮਾਨਾਂਵਾਲਾ ਤੇ ਗੁਰਵਿੰਦਰ ਸਿੰਘ ਡੀ. ਪੀ. ਕੋਹਾਲੀ ਹਰਸੁਖਪਾਲ ਸਿੰਘ ਚੋਗਾਵਾਂ, ਨਿਸ਼ਾਨ ਸਿੰਘ ਟਪਿਆਲਾ, ਜਗਜੀਤ ਸਿੰਘ ਲੋਪੋਕੇ ਹਰਭਿਦਰ ਸਿਘ ਔਲਖ, ਮਲਕੀਤ ਸਿੰਘ ਖਿਆਲਾ, ਇੰਦਰਜੀਤ ਸਿੰਘ, ਗੁਰਭੇਜ ਸਿੰਘ, ਕਾਜਲ ਭਿੱਟੇਵੱਡ, ਰੁਪਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਜੀ.ਐੱਸ.ਟੀ. ਵਿਚ ਬਦਲਾਅ ਕਰਕੇ ਕਿਸਾਨਾਂ ਅਤੇ ਵਪਾਰੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ-ਸੰਜੇ ਸੇਠ... ਅਗਲੀ ਖ਼ਬਰ ਆਪ ਸਰਕਾਰ ਵਲੋਂ ਮਿਸ਼ਨ ਚੜ੍ਹਦੀ ਕਲਾ ਹੜ੍ਹ ਪੀੜਤਾਂ ਲਈ ਹੋਵੇਗਾ ਵਰਦਾਨ ਸਾਬਤ-ਜੱਗਾ ਮਜੀਠਾ <br/>
Ad Position 24