25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਮਾਜ ਸੇਵਕ ਸਭਾ ਵਲੋਂ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਰਈਆ ਵਿਖੇ ਪੌਦੇ ਲਾਏ

Ad Position 21
No active advertisement
ਅਜੀਤ ਡੈਸਕ 28-09-2025
ਰਈਆ, 27 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਮਾਜ ਸੇਵਕ ਸਭਾ ਰਈਆ ਵਲੋਂ ਨਗਰ ਪੰਚਾਇਤ ਰਈਆ ਦੇ ਸਹਿਣੋਗ ਨਾਲ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਰਈਆ ਸ਼ਹਿਰ ਵਿਖੇ ਪੌਦੇ ਲਾਏ ਗਏ | ਇਸ ਮੌਕੇ ਨਗਰ ਪੰਚਾਇਤ ਰਈਆ ਤੋਂ ਪ੍ਰੇਰਕ ਅਤੇ ਪੇਸਕੋ ਸੁਪਰਵਾਈਜ਼ਰ ਸੂਬੇਦਾਰ ਕੁਲਦੇਵ ਸਿੰਘ ਵਲੋਂ ਹਰਿਆਲ ਲੜੀ ਨੂੰ ਅੱਗੇ ਤੋਰਦਿਆਂ ਪੌਦੇ ਲਗਾਏ | ਇਸ ਮੌਕੇ ਵਾਤਾਵਰਨ ਪ੍ਰੇਮੀ ਸਖਵਿੰਦਰ ਸਿੰਘ ਮੱਤੇਵਾਲ, ਬਲਦੇਵ ਸਿੰਘ ਰੰਧਾਵਾ, ਦਰਸ਼ਨ ਸਿੰਘ ਮਾਨ, ਸੰਦੀਪ ਕੁਮਾਰ ਬੌਬੀ ਨੇ ਪੌਦੇ ਲਗਾਉਣ ਵਿਚ ਸਹਿਯੋਗ ਦਿੱਤਾ | ਇਸ ਮੌਕੇ ਮੱਤੇਵਾਲ ਅਤੇ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਰੁੱਖ ਨਿਰੋਗ ਰਹਿਣ ਵਿਚ ਸਭ ਤੋਂ ਵੱਧ ਮਦਦਗਾਰ ਹਨ |
Ad Position 22
No active advertisement
ਪਿਛਲੀ ਖ਼ਬਰ ਗੱਡੀ 'ਚ ਗੱਡੀ ਵੱਜੀ, ਚਾਲਕ ਵਾਲ-ਵਾਲ ਬਚੇ <br/> ਅਗਲੀ ਖ਼ਬਰ ਗੁਰੂ ਘਰਾਂ ਦੀ ਏ. ਆਈ. ਰਾਹੀਂ ਹੋ ਰਹੀ ਬੇਅਦਬੀ ਦੀ ਸਖ਼ਤ ਨਿੰਦਾ <br/>
Ad Position 24