ਰਈਆ, 31 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਸਥਾਨਿਕ ਇਲਾਕੇ ਦੇ ਉਘੇ ਕਾਰੋਬਾਰੀ ਕਸਤੂਰੀ ਦੀ ਹੱਟੀ ਕਲਾਥ ਸ਼ੋ-ਰੂਮ ਫੇਰੂਮਾਨ ਚੌਂਕ ਰਈਆ ਵਾਲੇ ਸਾ: ਕੌਂਸਲਰ ਰਜੀਵ ਕੁਮਾਰ ਰੋਮੀ, ਉਘੇ ਸਮਾਜ ਸੇਵਕ ਅਵਨੀਤ ਕੁਮਾਰ ਟੌਂਗ, ਸੰਜੀਵ ਕੁਮਾਰ ਟੌਂਗ ਦੇ ਸਤਿਕਾਰਤ ਮਾਤਾ ਜੀ ਸ਼੍ਰੀਮਤੀ ਸੰਤੋਸ਼ ਰਾਣੀ ਟੌਂਗ ਪਤਨੀ ਸਵਰਗੀ ਸ਼੍ਰੀ ਕਸਤੂਰੀ ਲਾਲ ਟੌਂਗ ਜੋ ਬੀਤੇ ਦਿਨ ਸਵਰਗਵਾਸ ਹੋ ਗਏ ਸਨ | ਉਨ੍ਹਾਂ ਦੇ ਨਮਿਤ ਰਖਾਏ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਚੰਦਨ ਪੈਲੇਸ ਰਈਆ ਵਿਖੇ ਪਾਇਆ ਗਿਆ ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸੰਤੋਖ ਸਿੰਘ ਭਲਾਈਪੁਰ, ਮਨਜੀਤ ਸਿੰਘ ਦੋਵੇਂ ਸਾ: ਵਿਧਾਇਕ, ਕੇ. ਕੇ. ਸ਼ਰਮਾ, ਸੁਆਮੀ ਰਾਮਦਾਸ ਗਊ ਸੇਵਾ ਮਿਸ਼ਨ ਦੀਨੇਵਾਲ, (ਗੜਸ਼ੰਕਰ), ਰਜਿੰਦਰ ਕਾਲੀਆ, ਮੰਦਰ ਸ੍ਰੀ ਰਾਮਵਾੜਾ ਦੇ ਪ੍ਰਧਾਨ ਸੰਜੀਵ ਭੰਡਾਰੀ ਆਦਿ ਆਗੂਆਂ ਨੇ ਮਾਤਾ ਜੀ ਵਲੋਂ ਸਮਾਜ ਪ੍ਰਤੀ ਅਤੇ ਪਰਿਵਾਰ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਕਰਦਿਆ ਉਨ੍ਹਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ | ਇਸ ਮੌਕੇ ਸੰਦੀਪ ਸਿੰਘ ਭਲਾਈਪੁਰ, ਨਗਰ ਪੰਚਾਇਤ ਰਈਆ ਦੇ ਪ੍ਰਧਾਨ ਰੋਬਨ ਮਾਨ, ਚੇਅਰਮੈਨ ਜਤਿੰਦਰ ਸਿੰਘ ਸੋਨੂੰ ਯੁਵਰਾਜ ਮੈਡੀਕਲ, ਚੇਅਰਮੈਨ ਤੇਜਿੰਦਰ ਸਿੰਘ ਬਿੱਲੂ, ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ, ਦਲਜੀਤ ਸਿੰਘ ਭੱਪੀ ਸਰਪੰਚ, ਸੀਨੀਅਰ ਕੌਂਸਲਰ ਹਰਪ੍ਰੀਤ ਸਿੰਘ ਹੈਪੀ, ਹਰਸ਼ ਬਾਵਾ, ਵਿਸ਼ਾਲ ਮੰਨਣ, ਜੋਗੀ ਟੌਂਗ, ਕਰਮਜੀਤ ਸਿੰਘ ਕੰਮਾਂ ਸਰਪੰਚ, ਰਜੇਸ਼ ਰੰਮਪਾਲ, ਡਾ. ਦਿਨੇਸ਼ ਕਪੂਰ, ਡਾ. ਗੁਰਬਿੰਦਰ ਸਿੰਘ ਕਲੇਰ, ਡਾ: ਬਿਕਰਮਜੀਤ ਸਿੰਘ ਬਾਠ, ਡਾ: ਅਵਤਾਰ ਸਿੰਘ, ਡਾ: ਅਸ਼ੋਕ ਸ਼ਰਮਾ, ਡਾ: ਨਵੀਨ ਖਨੇਜਾ, ਡਾ: ਰੇਵਾ ਸਿੰਘਾਨੀਆ, ਡਾ: ਅਵਨੀਤ ਕੁਮਾਰ ਵਿਸ਼ਨੂੰ ਹਸਪਤਾਲ ਵਾਲੇ, ਸੁਖਵਿੰਦਰ ਸਿੰਘ ਮੱਤੇਵਾਲ, ਜਸਪਾਲ ਸਿੰਘ ਸਰਪੰਚ ਨਿਰੰਜਨਪੁਰ, ਸਰਪੰਚ ਸੁਖਬੀਰ ਸਿੰਘ ਨਰੋਤਮਪੁਰ, ਸੁੱਖ ਸ਼ਾਹ, ਪਿ੍ੰਸੀਪਲ ਦਿਲਬਾਗ ਸਿੰਘ ਮਾਨ, ਨਰਿੰਦਰ ਸਿੰਘ ਸੈਕਟਰੀ ਦੌਲੋਨੰਗਲ, ਬਲਕਾਰ ਸਿੰਘ ਖਾਨਪੁਰ, ਸਰਪੰਚ ਜੋਬਨ ਸਿੰਘ ਮੱਧ, ਲਾਲੀ ਬੱਸਾਂ ਵਾਲੇ, ਐਡਵੋਕੇਟ ਲੱਖਾ ਸਿੰਘ ਆਜ਼ਾਦ, ਗੁਰਦਿਆਲ ਸਿੰਘ ਕੰਗ, ਰਾਧਾ ਕਿ੍ਸ਼ਨ ਸੇਠੀ, ਬੌਬੀ ਕੌੜਾ, ਐਡਵੋਕੇਟ ਰਣਜੀਤ ਸਿੰਘ ਰਾਣਾ, ਐਡਵੋਕੇਟ ਸਰਬਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਗੁਰਮੇਜ ਸਿੰਘ ਚੀਮਾ, ਕਰਤਾਰ ਚੰਦ, ਸੰਦੀਪ ਬਿਆਸ, ਭਗਵੰਤ ਸਿੰਘ ਉਪਲ, ਰਜੇਸ਼ ਟਾਂਗਰੀ, ਬਾਊ ਜੰਗੀ ਲਾਲ, ਜਸਕਰਨ ਪਾਰੋਵਾਲ, ਜਗੀਰ ਟੇਲਰ, ਸਤਨਾਮ ਟੇਲਰ, ਬਲਵਿੰਦਰ ਟੇਲਰ, ਗੁਰਬਖਸ਼ ਸਿੰਘ ਸਾਹਨੀ ਦੁਪੱਟਾ ਸੈਂਟਰ, ਕੁਲਵਿੰਦਰ ਸਿੰਘ ਫੱਤੂਵਾਲ, ਡਾ. ਜੈ ਇੰਦਰ ਸਿੰਘ, ਸ਼ਿਵਰਾਜ ਸਿੰਘ, ਨਰੇਸ਼ ਕੁਮਾਰ, ਗੁਰਦੀਪ ਸਿੰਘ ਗਗੜੇਵਾਲ, ਰਜੇਸ਼ ਟਾਂਗਰੀ, ਜਸਵਿੰਦਰ ਸੱਤੋਵਾਲ, ਪ੍ਰਦੀਪ ਕੁਮਾਰ ਲਾਟੀ, ਅਮਿਤ ਸ਼ਰਮਾ, ਰਵਿੰਦਰ ਸਿੰਘ ਮਾਨ ਯੂ ਪੀ ਵਾਲੇ, ਕੁਲਵਿੰਦਰ ਸਿੰਘ ਮਾਨ ਯੂ ਪੀ ਵਾਲੇ, ਜਸਪ੍ਰੀਤ ਸਿੰਘ ਯੂ ਪੀ, ਪਿੰਦਰ ਸਿੰਘ, ਠੇਕੇਦਾਰ ਰਾਮ ਲੁਭਾਇਆ, ਜਗਤਾਰ ਸਿੰਘ ਬਿੱਲਾ, ਤਰਸੇਮ ਕੁਮਾਰ ਜੋਸ਼ੀ, ਰਜਿੰਦਰ ਕੁਮਾਰ ਲੂਥਰਾ, ਸੁਰਿੰਦਰ ਕੁਮਾਰ ਪ੍ਰਧਾਨ, ਰਜਿੰਦਰ ਸਿੰਘ ਭੁੱਲਰ, ਰਾਮਪਾਲ ਧੁੰਨਾ, ਕੁਲਦੀਪ ਰਾਏ ਬੁੱਟਰ, ਨਵਰੂਪ ਸਲਵਾਨ, ਮੇਜਰ ਇਕਬਾਲ ਸਿੰਘ ਯੂ ਕੇ, ਮਨਦੀਪ ਸਿੰਘ, ਜਤਿੰਦਰ ਸਿੰਘ, ਗੁਰਬਚਨ ਸਿੰਘ ਪੀ ਬੀ ਮੋਟਰਾਂ ਵਾਲੇ, ਰਿੰਕੂ ਜਗਦੀਪ ਸਿੰਘ ਮਾਨ, ਪਟਵਾਰੀ ਮਨਪ੍ਰੀਤ ਸਿੰਘ, ਗੁਰਮੇਜ ਸਿੰਘ ਪੱਡਾ, ਰਣਧੀਰ ਸਿੰਘ, ਬਿਕਰਮਧੀਰ, ਸੰਦੀਪ, ਗੋਲਡੀ, ਮਹੇਸ਼ ਕੁਮਾਰ, ਤਰਲੋਚਨ ਸਿੰਘ ਮਾਨ, ਤਰਸੇਮ ਸਿੰਘ ਆਦਿ ਹਾਜ਼ਰ ਸਨ |