19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬੀਬੀ ਰਜਵੰਤ ਕੌਰ ਚਾਹਲ ਜ਼ੋਨ ਉਦੋ ਨੰਗਲ ਤੋਂ ਜੇਤੂ

Ad Position 21
No active advertisement
ਅਜੀਤ ਡੈਸਕ 19-12-2025
ਚੌਂਕ ਮਹਿਤਾ, 18 ਦਸੰਬਰ (ਧਰਮਿੰਦਰ ਸਿੰਘ ਭੰਮਰਾ)-ਬਲਾਕ ਸੰਮਤੀ ਜ਼ੋਨ ਉਦੋ ਨੰਗਲ ਤੋਂ 'ਆਪ' ਦੀ ਉਮੀਦਵਾਰ ਬੀਬੀ ਰਜਵੰਤ ਕੌਰ ਚਾਹਲ ਪਤਨੀ ਬਲਜੀਤ ਸਿੰਘ ਚਾਹਲ (ਜਨਰਲ ਸਕੱਤਰ ਪੰਜਾਬ) ਨੇ ਇਸ ਸੀਟ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਦਰਅਸਲ ਬੀਬੀ ਚਾਹਲ ਨੇ 120 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਮਾਤ ਦੇ ਕੇ 'ਆਪ' ਦੀ ਜਿੱਤ ਦਾ ਪਰਚਮ ਲਹਿਰਾਇਆ ਹੈ | ਜਿੱਤ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਅਤੇ ਪਿਆਰ ਦੀ ਜਿੱਤ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ੋਨ ਸੈਂਸਰਾ ਕਲਾਂ ਤੋਂ ਸੁਖਜਿੰਦਰ ਕੌਰ ਰੰਧਾਵਾ ਜੇਤੂ ਰਹੇ ਅਗਲੀ ਖ਼ਬਰ ਜ਼ੋਨ ਖੱਬੇ ਰਾਜਪੂਤਾਂ ਤੋਂ ਬੀਬੀ ਰਾਜਵਿੰਦਰ ਕੌਰ 277 ਵੋਟਾਂ ਨਾਲ ਜੇਤੂ
Ad Position 24