07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

15 ਮੋਬਾਈਲ ਤੇ ਜਰਦੇ ਦੀਆਂ ਪੁੜੀਆਂ ਪਟਿਆਲਾ ਜੇਲ੍ਹ 'ਚੋਂ ਬਰਾਮਦ

Ad Position 21
No active advertisement
ਅਜੀਤ ਡੈਸਕ 01-06-2025
ਪਟਿਆਲਾ, 31 ਮਈ (ਮਨਦੀਪ ਸਿੰਘ ਖਰੌੜ)-ਪਟਿਆਲਾ ਵਿਚੋਂ ਤਲਾਸ਼ੀ ਦੌਰਾਨ 14 ਮੋਬਾਇਲ ਅਤੇ 7 ਜਰਦੇ ਦੀਆਂ ਪੂੜੀਆਂ ਜੇਲ੍ਹ ਪ੍ਰਸ਼ਾਸਨ ਨੂੰ ਬਰਾਮਦ ਹੋਈਆਂ ਹਨ | ਇਸ ਸੰਬੰਧੀ ਸਹਾਇਕ ਸੁਪਰਡੈਂਟ ਜਸਕਿੰਦਰ ਸਿੰਘ ਥਾਣਾ ਤਿ੍ਪੜੀ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਜੇਲ੍ਹ ਦੀ ਰੋਜ਼ਾਨਾ ਚੈਕਿੰਗ ਦੌਰਾਨ 13 ਮੋਬਾਇਲ ਬਰਾਮਦ ਹੋਏ ਇਸ ਤੋਂ ਇਲਾਵਾ ਜੇਲ੍ਹ ਦੇ ਬਾਹਰੋਂ ਸੁੱਟੀ ਇਕ ਗੇਂਦ ਬਰਾਮਦ ਹੋਈ ਜਿਸ ਨੂੰ ਚੈਕ ਕਰਨ 'ਤੇ ਦੋ ਮੋਬਾਇਲ ਅਤੇ 7 ਜਰਦੇ ਦੀਆਂ ਪੂੜੀਆਂ ਉਸ ਵਿਚੋਂ ਬਰਾਮਦ ਹੋਈਆਂ | ਜਿਸ ਆਧਾਰ ਉਤੇ ਥਾਣਾ ਤਿ੍ਪੜੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਤਹਿਤ ਜੇਲ੍ਹ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਥਾਣਾ ਤਿ੍ਪੜੀ ਦੀ ਮੁਖੀ ਇੰਸ. ਗਿੱਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਜੇਲ੍ਹ ਅੰਦਰ ਗੇਂਦ ਕਿਸੇ ਵਲੋਂ ਅਤੇ ਕਿਸ ਦੇ ਕਹਿਣੇ 'ਤੇ ਸੁੱਟੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਰੰਨੋ ਕਲਾਂ 'ਚ ਬੱਚਿਆਂ ਲਈ ਸਕੂਲ ਵੈਨ ਦਾਨ ਅਗਲੀ ਖ਼ਬਰ ਸਨੌਰ 'ਚ ਪਲਾਸਟਿਕ ਦੀ ਬੇਲਗ਼ਾਮ ਵਰਤੋਂ ਬਣ ਰਹੀ ਹੈ ਵਧਦੀਆਂ ਸਮੱਸਿਆਵਾਂ ਦੀ ਜੜ੍ਹ
Ad Position 24