ਪਿੰਡ ਮੂਸਾਪੁਰ 'ਚ ਵਿਸ਼ੇਸ਼ ਕੈਂਪ ਲਗਾਇਆ <br/>
ਅਜੀਤ ਡੈਸਕ
02-06-2025
ਪੰਜਾਬ ਦੇ ਸਿਵਲ ਹਸਪਤਾਲ ਹੁਣ ਸਿਰਫ਼ ਪੀ. ਜੀ. ਆਈ. ਦੇ ਰੈਫਰਲ ਸੈਂਟਰ ਬਣ ਕੇ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਝਾੜੂ ਪਾਰਟੀ ਪੰਜਾਬ ਵਿਚ ਤੀਲਾ-ਤੀਲਾ ਹੋ ਚੁੱਕੀ ਹੈ, ਪੰਜਾਬੀਆਂ ਨੂੰ ਹੁਣ ਕੇਵਲ ਭਾਜਪਾ ਤੋਂ ਆਸ ਬੱਝੀ ਹੋਈ ਹੈ, ਜਿਸ 'ਤੇ ਸਾਡੀ ਪਾਰਟੀ ਪੂਰਾ ਖਰਾ ਉੱਤਰਨ ਦੀ ਕੋਸ਼ਿਸ਼ ਕਰੂਗੀ | ਕੈਂਪ 'ਚ ਮੁੱਖ ਤੌਰ 'ਤੇ ਨਵੀਨ ਕੁਮਾਰ, ਮੋਨੰੂ, ਸੁਰਿੰਦਰਪਾਲ ਸੇਠੀ, ਰੌਸ਼ਨ ਲਾਲ ਟੇਡੇਵਾਲ ਸਮੇਤ ਭਾਜਪਾ ਦੇ ਹੋਰ ਵਰਕਰ ਤੇ ਸਥਾਨਕ ਪਿੰਡ ਵਾਸੀ ਹਾਜ਼ਰ ਰਹੇ |