15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜੀ ਐਸ. ਪੀ. ਹੰਸਰਾਜ ਲਾਲਕਾ ਨਾਲ ਕਈ ਸ਼ਖਸ਼ੀਅਤਾਂ ਨਾਲ ਦੁੱਖ ਕੀਤਾ ਸਾਂਝਾ <br/>

Ad Position 21
No active advertisement
ਸਾਬਕਾ ਐਸ.ਪੀ. ਹੰਸਰਾਜ ਲਾਲਕਾ ਨਾਲ ਦੁੱਖ ਸਾਂਝਾ ਕਰਦੀਆਂ ਹੋਈਆਂ ਇਲਾਕੇ ਦੀਆਂ ਸ਼ਖਸੀਅਤਾਂ | ਤਸਵੀਰ-ਕਰਮਜੀਤ ਸਿੰਘ <br/> 27-09-2025
ਨਾਭਾ, 26 ਸਤੰਬਰ (ਕਰਮਜੀਤ ਸਿੰਘ)-ਪੰਜਾਬ ਪੁਲਿਸ ਦੇ ਸਾਬਕਾ ਐਸ.ਪੀ. ਨਾਭਾ ਨਿਵਾਸੀ ਹੰਸ ਰਾਜ ਲਾਲਕਾ ਦੀ ਪਤਨੀ ਕਿਰਨ ਲਾਲਕਾ ਦੇ ਦਿਹਾਂਤ 'ਤੇ ਪਰਿਵਾਰ ਨਾਲ ਕਈ ਸ਼ਖਸ਼ੀਅਤਾਂ ਨੇ ਦੁੱਖ ਸਾਂਝਾ ਕੀਤਾ | ਇਨ੍ਹਾਂ ਸ਼ਖਸੀਅਤਾਂ ਵਿਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਤਜਿੰਦਰ ਸਿੰਘ ਖਹਿਰਾ, ਧਰਮਿੰਦਰ ਸਿੰਘ ਸੁੱਖੇਵਾਲ, ਹਰਮੀਤ ਸਿੰਘ ਮਾਨ ਪ੍ਰਧਾਨ ਪ੍ਰੈੱਸ ਕਲੱਬ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜਗਤਾਰ ਸਿੰਘ ਬੋਬੀ, ਕਰਮਜੀਤ ਸਿੰਘ ਮਹਿਰਮ,ਸੁਖਦੇਵ ਸਿੰਘ ਵਿਰਕ ਐਸ. ਪੀ ਪਟਿਆਲਾ, ਜਸਵਿੰਦਰ ਸਿੰਘ ਟਿਵਾਣਾ ਡੀ.ਐਸ.ਪੀ, ਅਛਰੂ ਰਾਮ ਐਸ.ਪੀ. ਟਰੈਫਿਕ ਪਟਿਆਲਾ, ਅਜੈਪਾਲ ਸਿੰਘ ਡੀਐਸਪੀ ਪਟਿਆਲਾ, ਗੁਰਿੰਦਰ ਸਿੰਘ ਡੀ.ਐਸ.ਪੀ ਮੋਹਾਲੀ, ਅਤੇ ਇਲਾਕੇ ਦੀਆਂ ਕਈ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ |

Ad Position 22
No active advertisement
ਪਿਛਲੀ ਖ਼ਬਰ ਬੈਂਕ ਤੋਂ ਕਰਜਾ ਲੈ ਕੇ ਕਿਸੇ ਹੋਰ ਕੰਮ 'ਤੇ ਪੈਸਾ ਲਗਾਉਣ 'ਤੇ ਧੋਖਾਧੜੀ ਦਾ ਮਾਮਲਾ ਦਰਜ <br/> ਅਗਲੀ ਖ਼ਬਰ ਸੂਬਿਆਂ ਨੂੰ ਵੱਧ ਅਧਿਕਾਰ ਤੇ ਦੇਸ਼ ਵਿਚ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ ਸਮੇਂ ਮੁੱਖ ਲੋੜ-ਡਾ. ਸੰਧੂ <br/>
Ad Position 24