28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨਾਬਾਲਗ ਨਾਲ ਬਦਫੈਲੀ ਕਰਨ ਦੇ ਦੋਸ਼ 'ਚ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 25-12-2025
ਰਾਜਪੁਰਾ, 24 ਦਸੰਬਰ (ਰਣਜੀਤ ਸਿੰਘ)-ਸਦਰ ਪੁਲਿਸ ਨੇ ਨਾਬਾਲਗ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਮੁਦਈ ਨੇ ਪੁਲਿਸ ਨੂੰ ਸ਼ਿਕਾਇਤ ਕਰਵਾਈ ਕਿ ਉਸ ਦੇ ਲੜਕੇ ਗਲੀ 'ਚ ਖੇਡ ਰਹੇ ਸਨ | ਇਸ ਦੌਰਾਨ ਕਥਿਤ ਦੋਸ਼ੀ ਮੌਕੇ 'ਤੇ ਆਇਆ ਅਤੇ ਮੁਦਈ ਦੇ ਵੱਡੇ ਲੜਕੇ ਜਿਸ ਦੀ ਉਮਰ 8 ਸਾਲ ਸੀ | ਉਸ ਨੂੰ ਖਿਡਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਖਾਲੀ ਮਕਾਨ 'ਚ ਲੈ ਗਿਆ | ਸ਼ਿਕਾਇਤ ਮੁਤਾਬਿਕ ਨਾਬਾਲਗ ਨਾਲ ਬਦਫੈਲੀ ਕੀਤੀ | ਇਸ ਸੰਬੰਧੀ ਪੁਲਿਸ ਨੇ ਕਰਨ ਪੁੱਤਰ ਬਿੰਦੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਅਗਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਇਕ ਕਾਬੂ
Ad Position 24