19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅਰੋੜਾ ਮਹਾਂ ਸਭਾ ਨੇ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2025
ਫ਼ਰੀਦਕੋਟ, 1 ਜੂਨ (ਸਤੀਸ਼ ਬਾਗ਼ੀ)-ਅਰੋੜਾ ਮਹਾਂ ਸਭਾ ਨੇ ਅਰੋੜਾ ਸਮਾਜ ਦੇ ਸੰਸਥਾਪਕ ਅਰੂਟ ਜੀ ਦਾ ਜਨਮ ਦਿਨ ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਹਾਲ ਵਿਖੇ ਮਨਾਇਆ | ਸਕੱਤਰ ਦਰਸ਼ਨ ਲਾਲ ਚੁੱਘ ਅਤੇ ਸਮੂਹ ਮੈਂਬਰਾਂ ਨੇ ਅਰੂਟ ਜੀ ਦੀ ਤਸਵੀਰ 'ਤੇ ਫੁੱਲ ਮਾਲਾ ਅਰਪਿਤ ਕਰਕੇ ਫ਼ੁੱਲਾਂ ਦੀ ਵਰਖਾ ਕੀਤੀ | ਇਸ ਮੌਕੇ ਪ੍ਰਧਾਨ ਰਮੇਸ਼ ਕੁਮਾਰ ਗੇਰਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਮਹਾਂ ਸਭਾ ਵਲੋਂ ਜਲਦੀ ਹੀ ਪਰਿਵਾਰਕ ਮਿਲਣੀ ਕਰਨ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਕੇਵਲ ਕਿ੍ਸ਼ਨ ਕਟਾਰੀਆ, ਐਡਵੋਕੇਟ ਦਰਸ਼ਨ ਕੁਮਾਰ ਅਰੋੜਾ, ਰਵੀ ਕੁਮਾਰ ਗੇਰਾ, ਹਰੀ ਅਰੋੜਾ, ਰਕੇਸ਼ ਕਟਾਰੀਆ, ਸੰਦੀਪ ਮੌਂਗਾ, ਪਰਵੀਨ ਕੁਮਾਰ ਚਾਵਲਾ, ਵਜਿੰਦਰ ਵਿਨਾਇਕ, ਯੋਗੇਸ਼, ਹਰੀ ਅਰੋੜਾ, ਰਾਜਨ ਨਾਗਪਾਲ, ਰਾਕੇਸ਼ ਕੁਮਾਰ ਮੌਂਗਾ, ਸੰਜੀਵ ਕੁਮਾਰ ਮੌਂਗਾ (ਟਿੰਕੂ), ਦਿਨੇਸ਼ ਮੁਖੀਜਾ, ਮਨੀਸ਼ ਕੁਮਾਰ, ਕਾਲਾ ਰਾਏ ਗੇਰਾ, ਸੁਰਿੰਦਰ ਕੁਮਾਰ, ਮਨੀਸ਼ ਗਰੋਵਰ, ਬਲਦੇਵ ਰਾਜ, ਸੋਨੂ ਗੇਰਾ, ਹਿਮਾਂਸ਼ੂ ਗੇਰਾ, ਦਿਨੇਸ਼ ਮਖੀਜਾ, ਕਾਲਾ ਗੇਰਾ ਅਤੇ ਵਿਸ਼ਾਲ ਤੋਂ ਇਲਾਵਾ ਹੋਰ ਵੀ ਮੈਂਬਰਾਂ ਨੇ ਹਾਜ਼ਰੀ ਲਗਵਾਈ |
Ad Position 22
No active advertisement
ਪਿਛਲੀ ਖ਼ਬਰ ਸਮਾਰਟ ਸਕੂਲ ਪਿੰਡ ਰੋੜੀਕਪੂਰਾ ਵਿਖੇ ਨਵੇਂ ਕਮਰਿਆਂ ਦੀ ਉਸਾਰੀ ਦਾ ਕੰਮ ਸ਼ੁਰੂ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਟਕਪੂਰਾ ਵਿਖੇ ਮੌਕ ਡਰਿੱਲ ਦਾ ਸਫ਼ਲ ਪ੍ਰਦਰਸ਼ਨ
Ad Position 24