26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਅਧਿਆਪਕ ਦਿਵਸ 'ਤੇ ਸਕੂਲ ਵਿਚ ਲਗਾਏ ਗੁਲਾਬ ਦੇ ਬੂਟੇ

Ad Position 21
No active advertisement
ਅਜੀਤ ਡੈਸਕ 07-09-2025
ਸਾਦਿਕ, 6 ਸਤੰਬਰ (ਗੁਰਭੇਜ ਸਿੰਘ ਚੌਹਾਨ)-ਪਿੰਡ ਦੀਪ ਸਿੰਘ ਵਾਲਾ ਦੇ ਹਰਿਆਲੀ ਨੂੰ ਸਮਰਪਿਤ ਨੌਜਵਾਨ ਕਿਸੇ ਨਾ ਕਿਸੇ ਦਿਨ ਸਕੂਲ ਵਿਚ ਅਕਸਰ ਬੂਟੇ ਲਗਾਉਂਦੇ ਰਹਿੰਦੇ ਹਨ | ਇਸੇ ਤਰ੍ਹਾਂ ਅਧਿਆਪਕ ਦਿਵਸ 'ਤੇ ਵੀ ਇਨ੍ਹਾਂ ਨੇ ਬੱਚਿਆਂ ਨਾਲ ਰਲ ਕੇ ਗੁਲਾਬ ਦੇ ਗਿਆਰਾਂ ਬੂਟੇ ਲਗਾਏ | ਬਿੱਟੂ ਗਿਰਧਰ ਨੇ ਦੱਸਿਆ ਕਿ ਅਸੀਂ ਕੋਈ ਵੀ ਦਿਨ ਤਿਉਹਾਰ ਹੋਵੇ ਤਾਂ ਅਸੀਂ ਫ਼ਲਦਾਰ ਜਾਂ ਫੁੱਲਾਂ ਵਾਲੇ ਬੂਟੇ ਸਕੂਲ ਨੂੰ ਹਰਿਆ ਭਰਿਆ ਰੱਖਣ ਲਈ ਅਕਸਰ ਲਗਾਉਂਦੇ ਰਹਿੰਦੇ ਹਾਂ | ਇਸ ਤਰ੍ਹਾਂ ਅੱਜ ਅਧਿਆਪਕ ਦਿਵਸ 'ਤੇ ਵੀ ਅਸੀਂ ਸਕੂਲ ਦੇ ਰੋਜ਼ ਗਾਰਡਨ ਵਿਚ ਗੁਲਾਬ ਦੇ ਬੂਟੇ ਲਗਾਏ ਹਨ | ਇਸ ਮੌਕੇ ਬਲਜਿੰਦਰ ਸਿੰਘ ਬਰਾੜ, ਜਿਗਰ ਕੁਮਾਰ ਤੋਂ ਇਲਾਵਾ ਸਕੂਲ ਦੇ ਬੱਚੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਤੇਜ ਸਿੰਘ ਖੋਸਾ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ ਅਗਲੀ ਖ਼ਬਰ ਥਾਣਾ ਸਦਰ ਫ਼ਰੀਦਕੋਟ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ
Ad Position 24