19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਅਰੋੜਾ ਮਹਾਂਸਭਾ ਨੇ ਗੋਪਾ ਅਸ਼ਟਮੀ 'ਤੇ ਗਊਆਂ ਦੀ ਸੇਵਾ ਕੀਤੀ

Ad Position 21
No active advertisement
ਅਜੀਤ ਡੈਸਕ 01-11-2025
ਫ਼ਰੀਦਕੋਟ, 31 ਅਕਤੂਬਰ (ਸਤੀਸ਼ ਬਾਗ਼ੀ)-ਅਰੋੜਾ ਮਹਾਂ ਸਭਾ ਵਲੋਂ ਗੋਪਾ ਅਸ਼ਟਮੀ ਪੂਜਨ ਸਥਾਨਕ ਆਨੰਦੇਆਣਾ ਗਊਸ਼ਾਲਾ ਵਿਖੇ ਕੀਤਾ ਗਿਆ | ਇਸ ਮੌਕੇ ਰਮੇਸ਼ ਕੁਮਾਰ ਗੇਰਾ ਪ੍ਰਧਾਨ ਅਰੋੜਾ ਮਹਾਂ ਸਭਾ, ਬਾਲ ਕਿ੍ਸ਼ਨ ਗੁਪਤਾ, ਪੰਡਿਤ ਅਵੀਧੇਸ਼ ਪ੍ਰਾਸ਼ਰ, ਸੁਖਦੇਵ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਅਤੇ ਪੰਡਿਤ ਜੀ ਗਊਸ਼ਾਲਾ ਵਲੋਂ ਵਿਧੀ ਪੂਰਵਕ ਗਊ ਪੂਜਨ ਕੀਤਾ ਗਿਆ | ਇਸ ਮੌਕੇ ਗੀਤਾ ਗੇਰਾ ਜ਼ਿਲ੍ਹਾ ਪ੍ਰਧਾਨ ਪਤੰਜ਼ਲੀ ਯੋਗ ਸੰਮਤੀ (ਮਹਿਲਾ), ਸਰੋਜ ਗੁਪਤਾ, ਰੀਤੂ ਗੇਰਾ, ਸ਼ਿਵਾਨੀ ਗੇਰਾ, ਗੁਡ ਮਨਚੰਦਾ, ਸੰਗੀਤਾ ਗੇਰਾ, ਊਸ਼ਾ ਚਾਵਲਾ, ਰੇਖਾ, ਰਿੰਪੀ, ਸੋਨੀਆਂ ਅਤੇ ਪਰਮਜੀਤ ਸ਼ਰਮਾ ਵੀ ਹਾਜ਼ਰ ਸਨ | ਪੂਜਨ ਉਪਰੰਤ ਸਾਰੇ ਅਹੁਦੇਦਾਰਾਂ ਨੇ ਗਊਆਂ ਨੂੰ ਹਰਾ ਚਾਰਾ ਪਾ ਕੇ ਸੇਵਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਇੰਡੀਕ ਆਰਟਸ ਵੈੱਲਫੇਅਰ ਕੌਂਸਲ ਨੇ ਕੋਟਕਪੂਰਾ ਵਿਖੇ ਕਰਵਾਇਆ 18ਵਾਂ ਸਾਲਾਨਾ ਮੇਲਾ ਅਗਲੀ ਖ਼ਬਰ ਮਾਨਸਿਕ ਤੰਦਰੁਸਤੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ
Ad Position 24