27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮੰਜੂ ਸੁਖੀਜਾ ਰੋਟਰੀ ਕਲੱਬ ਮਹਿਲਾ ਵਿੰਗ ਦੀ ਪ੍ਰਧਾਨ ਬਣੀ

Ad Position 21
No active advertisement
ਅਜੀਤ ਡੈਸਕ 24-11-2025
ਫ਼ਰੀਦਕੋਟ 23 ਨਵੰਬਰ (ਸਤੀਸ਼ ਬਾਗ਼ੀ)-ਰੋਟਰੀ ਕਲੱਬ ਫ਼ਰੀਦਕੋਟ ਵਲੋਂ ਮਹਿਲਾ ਵਿੰਗ ਦੀ ਸਥਾਪਨਾ ਕੀਤੀ ਗਈ | ਜਿਸ ਵਿਚ ਮੰਜੂ ਸੁਖੀਜਾ ਨੂੰ ਚਾਰਟਿਡ ਪ੍ਰਧਾਨ, ਸੇਵਾ ਮੁਕਤ ਪਿ੍ੰਸੀਪਲ ਸੁਰਿੰਦਰਪਾਲ ਕੌਰ ਸਰਾਂ ਨੂੰ ਚਾਰਟਿਡ ਸਕੱਤਰ, ਤੇਜਿੰਦਰਪਾਲ ਕੌਰ ਨੂੰ ਚਾਰਟਿਡ ਖਜ਼ਾਨਚੀ ਤੇ ਸ਼ੁਕਲਾ ਸੇਠੀ ਨੂੰ ਕਲੱਬ ਆਈ.ਐਸ.ਓ., ਕੁਲਦੀਪ ਕੌਰ, ਰਜਨੀ ਮਹਿਤਾ, ਸ਼ੋਭਾ ਅਗਰਵਾਲ, ਜਸਪ੍ਰੀਤ ਕੌਰ ਕੰਗ, ਡਾ. ਗੁਰਲੀਨ ਕੌਰ, ਸ਼ਸ਼ੀ ਮੰਗੇਵਾਲੀਆ, ਭਰਪੂਰ ਕੌਰ, ਕਿਰਨ ਸੁਖੀਜਾ, ਅਨੀਤਾ ਚਾਵਲਾ, ਅਮਨਦੀਪ ਕੌਰ, ਸੁਨੀਤਾ ਦਿਓੜਾ, ਬਲਜੀਤ ਸ਼ਰਮਾ, ਅੰਜੂ ਦਿਓੜਾ, ਸੁਮੀਤ ਬਰਾੜ ਅਤੇ ਨਿਸ਼ੀ ਗੁਪਤਾ ਨੂੰ ਕਲੱਬ ਮੈਂਬਰ ਚੁਣਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨੈਤਿਕ ਸਿੱਖਿਆ ਪੇਪਰ 'ਚ ਜਸਮੀਨ ਸਿੰਘ ਤੇ ਲਵਪ੍ਰੀਤ ਕੌਰ ਨੇ ਮੈਰਿਟ 'ਚ ਸਥਾਨ ਬਣਾਇਆ ਅਗਲੀ ਖ਼ਬਰ ਧਾਰਮਿਕ ਪ੍ਰੀਖਿਆ ਵਿਚੋਂ ਅੱਵਲ ਆਏ 60 ਬੱਚਿਆਂ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਵਜ਼ੀਫੇ ਵੰਡੇ
Ad Position 24