29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਤਿੰਨਾਂ ਸੈਨਾਵਾਂ ਦੀਆਂ ਮਹਿਲਾ ਅਧਿਕਾਰੀਆਂ ਦੀ ਸਮੁੰਦਰੀ ਯਾਤਰਾ ਮੁਹਿੰਮ ਟੀਮ ਵਾਪਸ ਪਰਤੀ <br/>

Ad Position 21
No active advertisement
ਅਜੀਤ ਡੈਸਕ 05-06-2025
ਨਵੀਂ ਦਿੱਲੀ, 4 ਜੂਨ (ਏਜੰਸੀ)-ਤਿੰਨਾਂ ਸੇਵਾਵਾਂ ਦੀ ਸਰਕਮਨੇਵੀਗੇਸ਼ਨ ਸੈਲਿੰਗ ਐਕਸਪੀਡੀਸ਼ਨ ਟੀਮ, ਜਿਸ 'ਚ 12 ਮਹਿਲਾ ਅਧਿਕਾਰੀ ਸ਼ਾਮਿਲ ਸਨ, ਬੁੱਧਵਾਰ ਨੂੰ ਸੇਸ਼ੇਲਸ ਦੀ ਸ਼ਾਨਦਾਰ ਅੰਤਰਰਾਸ਼ਟਰੀ ਯਾਤਰਾ ਪੂਰੀ ਕਰਨ ਤੋਂ ਬਾਅਦ ਘਰ ਵਾਪਸ ਪਰਤੀ, ਜਿਸ ਦÏਰਾਨ ਉਨ੍ਹਾਂ ਨੂੰ ਗਰਮ ਖੰਡੀ ਝੱਖੜਾਂ, ਖਸਤਾ ਸਮੁੰਦਰਾਂ ਅਤੇ ਲੰਬੀ ਥਕਾਵਟ ਦਾ ਸਾਹਮਣਾ ਕਰਨਾ ਪਿਆ | 7 ਅਪ੍ਰੈਲ ਨੂੰ ਮੁੰਬਈ ਤੋਂ ਸ਼ੁਰੂ ਕੀਤੀ ਗਈ ਇਹ ਇਤਿਹਾਸਕ ਮੁਹਿੰਮ, ਭਾਰਤੀ ਹਥਿਆਰਬੰਦ ਸੈਨਾਵਾਂ ਦੀ ਇਕ ਪੂਰੀ-ਮਹਿਲਾ ਟੀਮ ਦੁਆਰਾ ਕੀਤਾ ਗਿਆ ਪਹਿਲਾ ਅੰਤਰਰਾਸ਼ਟਰੀ ਖੁੱਲ੍ਹੇ ਸਮੁੰਦਰੀ ਜਹਾਜ਼ ਮਿਸ਼ਨ ਹੈ | ਰੱਖਿਆ ਮੰਤਰੀ ਨੇ ਇੱਕ ਬਿਆਨ 'ਚ ਕਿਹਾ ਕਿ ਸਵਦੇਸ਼ੀ ਤÏਰ 'ਤੇ ਬਣਾਏ ਗਏ ਭਾਰਤੀ ਹਥਿਆਰਬੰਦ ਸੇਵਾਵਾਂ ਦੇ ਜਹਾਜ਼ ਤਿ੍ਵੇਣੀ, ਇਕ 56 ਫੁੱਟ ਦੀ ਸਮੁੰਦਰੀ ਕਿਸ਼ਤੀ 'ਤੇ ਸਵਾਰ, ਫÏਜ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ 11 ਮਹਿਲਾ ਅਧਿਕਾਰੀਆਂ ਦੀ ਟੀਮ ਨੇ ਲਗਭਗ ਦੋ ਮਹੀਨੇ ਚੁਣÏਤੀਪੂਰਨ ਖੁੱਲ੍ਹੇ ਸਮੁੰਦਰੀ ਹਾਲਾਤਾਂ 'ਚ ਨੇਵੀਗੇਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੋਰੋਨਾ ਦੇ ਮੱਦੇਨਜ਼ਰ ਜ਼ਰੂਰੀ ਪ੍ਰਬੰਧ ਕਰਨ ਸੂਬੇ-ਸਿਹਤ ਮੰਤਰਾਲਾ <br/> ਅਗਲੀ ਖ਼ਬਰ ਭਾਰਤ ਦੀ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਲਈ ਚੋਣ
Ad Position 24