29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਐਲਨ ਮਸਕ ਦੇ ਪਿਤਾ ਅਯੁੱਧਿਆ ਪੁੱਜੇ <br/>

Ad Position 21
No active advertisement
ਅਜੀਤ ਡੈਸਕ 05-06-2025

ਅਯੁੱਧਿਆ (ਯੂ.ਪੀ.), 4 ਜੂਨ (ਪੀ. ਟੀ. ਆਈ.)-ਤਕਨੀਕੀ ਅਰਬਪਤੀ ਐਲਨ ਮਸਕ ਦੇ ਪਿਤਾ ਐਰੋਲ ਮਸਕ ਬੁੱਧਵਾਰ ਦੁਪਹਿਰ ਅਯੁੱਧਿਆ ਦੇ ਰਾਮ ਮੰਦਰ ਪਹੁੰਚੇ ਤੇ ਇਸ ਅਨੁਭਵ ਨੂੰ ਸ਼ਾਨਦਾਰ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਸਭ ਤੋਂ ਵਧੀਆ ਕੰਮਾਂ ਵਿੱਚੋਂ ਇਕ ਦੱਸਿਆ | ਐਰੋਲ ਨੇ ਨੇੜਲੇ ਹਨੂੰਮਾਨਗੜ੍ਹੀ ਮੰਦਰ 'ਚ ਵੀ ਮੱਥਾ ਟੇਕਿਆ | ਉਨ੍ਹਾਂ ਦਾ ਸ਼ੁਰੂ 'ਚ ਆਗਰਾ 'ਚ ਤਾਜ ਮਹਿਲ ਵੀ ਜਾਣਾ ਸੀ ਪਰ ਖੇਤਰ 'ਚ ਬਹੁਤ ਜ਼ਿਆਦਾ ਗਰਮੀ ਕਾਰਨ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ | ਵੱਖਰੇ ਤੌਰ 'ਤੇ, ਦੋਵਾਂ ਮੰਦਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ, ਭਾਰਤ 'ਚ ਮੇਰਾ ਅਨੁਭਵ ਸ਼ਾਨਦਾਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਭਿ੍ਸ਼ਟਾਚਾਰ ਦੇ ਮਾਮਲੇ 'ਚ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਸੰਮਨ <br/> ਅਗਲੀ ਖ਼ਬਰ ਕੋਰੋਨਾ ਦੇ ਮੱਦੇਨਜ਼ਰ ਜ਼ਰੂਰੀ ਪ੍ਰਬੰਧ ਕਰਨ ਸੂਬੇ-ਸਿਹਤ ਮੰਤਰਾਲਾ <br/>
Ad Position 24