23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਰਾਜਸ਼੍ਰੀ 50 ਵੀਕਲੀ ਲਾਟਰੀ 'ਚ 21 ਲੱਖ ਰੁਪਏ ਦਾ ਇਨਾਮ ਅਨਿਲ ਮਹਿਤਾ ਲਾਟਰੀ ਰਾਜਪੁਰਾ ਨੇ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਅ.ਬ.)-ਰਾਜਸ਼੍ਰੀ 50 ਵੀਕਲੀ ਲਾਟਰੀ ਨੇ ਆਪਣੇ ਇਨਾਮਾਂ ਦੀ ਲੜੀ ਨੂੰ ਕਾਇਮ ਰੱਖਦੇ ਹੋਏ, ਪਿਛਲੇ 8 ਦਿਨਾਂ 'ਚ 21-21 ਲੱਖ ਰੁਪਏ ਦੇ 3 ਪਹਿਲੇ ਇਨਾਮ ਦੇ ਕੇ ਪੰਜਾਬ ਦੇ ਲੋਕਾਂ ਨੂੰ ਅਮੀਰ ਬਣਾਇਆ ਹੈ | 27 ਅਗਸਤ ਨੂੰ ਗੋਆ 'ਚ ਹੋਏ ਡਰਾਅ 'ਚ ਰਾਜਸ਼੍ਰੀ 50 ਵੀਕਲੀ ਲਾਟਰੀ 'ਚ 21 ਲੱਖ ਰੁਪਏ ਦਾ 35ਵਾਂ ਪਹਿਲਾ ਇਨਾਮ ਅਨਿਲ ਮਹਿਤਾ ਲਾਟਰੀ ਰਾਜਪੁਰਾ ਵਲੋਂ ਵੇਚੀ ਗਈ ਇਕ ਟਿਕਟ ਵਲੋਂ ਜਿੱਤਿਆ ਗਿਆ | ਇਸ ਤੋਂ ਸਿਰਫ਼ 5 ਦਿਨ ਪਹਿਲਾਂ ਰਾਜਸ਼੍ਰੀ 50 ਵੀਕਲੀ 'ਚ 21 ਲੱਖ ਰੁਪਏ ਦਾ 34ਵਾਂ ਪਹਿਲਾ ਇਨਾਮ ਸਵਾਸਤਿਕ ਦੁਕਾਨ ਲੁਧਿਆਣਾ ਵਲੋਂ ਵੇਚੀ ਗਈ ਇਕ ਟਿਕਟ ਵਲੋਂ ਜਿੱਤਿਆ ਗਿਆ ਸੀ | ਇਸ ਤੋਂ ਸਿਰਫ਼ 3 ਦਿਨ ਪਹਿਲਾਂ 20 ਅਗਸਤ ਨੂੰ ਰੁਪਏ ਦਾ 33ਵਾਂ ਪਹਿਲਾ ਇਨਾਮ ਇਸੇ ਰਾਜਸ਼੍ਰੀ 50 ਵੀਕਲੀ ਲਾਟਰੀ 'ਚ 21 ਲੱਖ ਰੁਪਏ ਦਾ ਇਨਾਮ ਆਰ.ਐਸ. ਏਜੰਸੀ ਸਰਦੂਲਗੜ੍ਹ ਮਾਨਸਾ ਵੱਲੋਂ ਵੇਚੇ ਗਏ ਟਿਕਟ ਵਲੋਂ ਜਿੱਤਿਆ ਗਿਆ ਸੀ | ਰਾਜਸ਼੍ਰੀ 50 ਲਾਟਰੀ 'ਚ 21 ਲੱਖ ਰੁਪਏ ਦੇ ਇਨਾਮ ਕਾਰਨ ਰਾਜਪੁਰਾ ਸ਼ਹਿਰ 'ਚ ਖੁਸ਼ੀ ਦਾ ਮਾਹÏਲ ਹੈ | ਰਾਜਸ਼੍ਰੀ 50 ਲਾਟਰੀ 'ਚ ਸਿਰਫ਼ 50 ਰੁਪਏ 'ਚ 21 ਲੱਖ ਦਾ ਇੰਨਾ ਵੱਡਾ ਇਨਾਮ ਜਿੱਤਣ 'ਤੇ ਲਾਟਰੀ ਦੇ ਮਾਲਕ ਅਨਿਲ ਮਹਿਤਾ ਨੂੰ ਕੰਪਨੀ ਦੇ ਅਧਿਕਾਰੀਆਂ ਰਾਜਕੁਮਾਰ ਵਰਮਾ ਤੇ ਅਰਵਿੰਦ ਜੈਸਵਾਲ ਨੇ ਟਰਾਫੀ, ਫੁੱਲਾਂ ਦਾ ਗੁਲਦਸਤਾ ਅਤੇ ਕੇਕ ਕੱਟ ਕੇ ਸਨਮਾਨਿਤ ਕੀਤਾ ਅਤੇ ਕੰਪਨੀ ਵੱਲੋਂ ਸੇਲਜ਼ ਪ੍ਰਮੋਸ਼ਨ ਵਜੋਂ ਸਿਰਫ਼ 50 ਰੁਪਏ 'ਚ 21 ਲੱਖ ਦਾ ਇੰਨਾ ਵੱਡਾ ਇਨਾਮ ਦੇ ਕੇ ਗਣੇਸ਼ ਚਤੁਰਥੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਬਣੇਗੀ ਸ਼ਹੀਦ ਊਧਮ ਸਿੰਘ ਦੇ ਨਾਂਅ ਸਕਿੱਲ ਯੂਨੀਵਰਸਿਟੀ <br/> ਅਗਲੀ ਖ਼ਬਰ ਫ਼ਰੀਦਕੋਟ ਪੁਲਿਸ ਨੇ 30 ਲੱਖ ਰੁਪਏ ਦੀ ਲਾਗਤ ਦੇ 125 ਗੁੰਮ ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ
Ad Position 24