04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬੀ. ਆਰ. ਐੱਸ. ਨੇ ਕੇ. ਕਵਿਤਾ ਨੂੰ ਕੀਤਾ ਮੁਅੱਤਲ

Ad Position 21
No active advertisement
ਅਜੀਤ ਡੈਸਕ 03-09-2025

ਹੈਦਰਾਬਾਦ, 2 ਸਤੰਬਰ (ਪੀ. ਟੀ. ਆਈ)-ਭਾਰਤ ਰਾਸ਼ਟਰ ਸੰਮਤੀ (ਬੀ. ਆਰ. ਐੱਸ.) ਨੇ ਆਪਣੀ ਐੱਮ. ਐੱਲ. ਸੀ. ਕੇ. ਕਵਿਤਾ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਟੀ. ਰਵਿੰਦਰ ਰਾਓ ਅਤੇ ਇੱਕ ਹੋਰ ਜਨਰਲ ਸਕੱਤਰ (ਅਨੁਸ਼ਾਸਨੀ ਮਾਮਲਿਆਂ ਦੇ ਇੰਚਾਰਜ) ਸੋਮਾ ਭਰਤ ਕੁਮਾਰ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਕਵਿਤਾ ਦੇ ਪਿਤਾ ਅਤੇ ਬੀ.ਆਰ.ਐੱਸ. ਪ੍ਰਧਾਨ ਕੇ. ਚੰਦਰਸ਼ੇਖਰ ਰਾਓ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਹਾਲ ਦੇ ਸਮੇਂ 'ਚ ਕਵਿਤਾ ਦਾ ਵਿਵਹਾਰ ਅਤੇ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਸਰਗਰਮੀਆਂ ਬੀ.ਆਰ.ਐੱਸ. ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਸੂਬੇ 'ਚ ਹੜ੍ਹਾਂ ਨਾਲ ਹੋਈ ਤਬਾਹੀ ਲਈ ਸੂਬਾ ਸਰਕਾਰ ਜ਼ਿੰਮੇਵਾਰ-ਜਥੇ. ਮਛਿਆਣਾ <br/> ਅਗਲੀ ਖ਼ਬਰ 1 ਕਿੱਲੋ 21 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ <br/>
Ad Position 24