ਭਗਵਾਨ ਵਾਲਮੀਕਿ ਤੀਰਥ ਅੰਮਿ੍ਤਸਰ ਲਈ ਬੱਸ ਯਾਤਰਾ ਰਵਾਨਾ ਤਰੁਨ ਚੁੱਘ, ਸ਼ੀਤਲ ਵਿਜ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ <br/>
ਭਗਵਾਨ ਵਾਲਮੀਕਿ ਤੀਰਥ ਅੰਮਿ੍ਤਸਰ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਬੱਸ ਯਾਤਰਾ ਨੂੰ ਰਵਾਨਾ ਕਰਨ ਸਮੇਂ ਤਰੁਨ ਚੁੱਘ, ਡਾ. ਬਰਜਿੰਦਰ ਸਿੰਘ ਹਮਦਰਦ, ਸ਼ਸ਼ੀ ਸ਼ਰਮਾ, ਸਰਬਜੀਤ ਸਿੰਘ ਮੱਕੜ, ਬੰਟੂ ਸਭਰਵਾਲ, ਅਮਰਜੀਤ ਸਿੰਘ ਅਮਰੀ, ਵਿਪਨ ਸਭਰਵਾਲ, ਰਾਕੇਸ਼ ਰਾਠੌਰ, ਜਤਿੰਦਰ ਨਿੱਕਾ, ਭੈਣ ਸੰਤੋਸ਼, ਦੀਪਕ ਤੇਲੂ ਤੇ ਹੋਰ | ਤਸਵੀਰ : ਮੁਨੀਸ਼
<br/>
28-09-2025