ਅੰਮਿ੍ਤਸਰ, 18 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੂਬਾ ਖ਼ੈਬਰ ਪਖਤੂਨਖਵਾ ਦੀ ਹਰੀਪੁਰ ਯੂਨੀਵਰਸਿਟੀ 'ਚ ਵਿਦਿਆਰਥੀਆਂ ਸਾਹਮਣੇ ਸ਼ੇਖ਼ੀ ਮਾਰਦਿਆਂ ਭਾਰਤ ਨੂੰ ਸਬਕ ਸਿਖਾਉਣ ਬਾਰੇ ਗੱਲ ਕੀਤੀ | ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਭਾਰਤ ਨੂੰ ਅਜਿਹਾ ਸਬਕ ਸਿਖਾਇਆ ਹੈ ਜੋ ਉਹ ਕਦੇ ਨਹੀਂ ਭੁੱਲੇਗਾ | ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦਿੱਲੀ ਤੋਂ ਮੁੰਬਈ ਤੱਕ ਇਸ ਹਾਰ ਦੇ ਦਰਦ ਨੂੰ ਕਦੇ ਨਹੀਂ ਭੁੱਲੇਗਾ |
ਭਾਰਤ ਦਿੱਲੀ ਤੋਂ ਮੁੰਬਈ ਤੱਕ ਦੀ ਹਾਰ ਨੂੰ ਕਦੇ ਨਹੀਂ ਭੁੱਲੇਗਾ-ਸ਼ਾਹਬਾਜ਼ ਸ਼ਰੀਫ਼
ਅਜੀਤ ਡੈਸਕ
19-12-2025