10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੰਘਣੀ ਧੁੰਦ ਕਾਰਨ ਰੱਦ ਕੀਤੀਆਂ ਚਾਰ ਰੇਲ ਗੱਡੀਆਂ ਮੁੜ ਬਹਾਲ

Ad Position 21
No active advertisement
ਅਜੀਤ ਡੈਸਕ 25-12-2025
ਅੰਮਿ੍ਤਸਰ, 24 ਦਸੰਬਰ (ਗਗਨਦੀਪ ਸ਼ਰਮਾ)-ਉੱਤਰ ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਵਜੋਂ ਸੰਘਣੀ ਧੁੰਦ ਕਾਰਨ ਰੱਦ ਕੀਤੀਆਂ ਚਾਰ ਰੇਲ ਗੱਡੀਆਂ ਮੁੜ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਇਸ ਬਾਬਤ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲ ਗੱਡੀ ਨੰਬਰ (74939) ਜਲੰਧਰ ਸ਼ਹਿਰ-ਫਿਰੋਜ਼ਪੁਰ ਛਾਉਣੀ 1 ਜਨਵਰੀ, (74932) ਫਿਰੋਜ਼ਪੁਰ ਛਾਉਣੀ-ਜਲੰਧਰ ਸ਼ਹਿਰ 2 ਜਨਵਰੀ, (74651) ਅੰਮਿ੍ਤਸਰ-ਡੇਰਾ ਬਾਬਾ ਨਾਨਕ 1 ਜਨਵਰੀ ਅਤੇ (74652) ਡੇਰਾ ਬਾਬਾ ਨਾਨਕ-ਵੇਰਕਾ 2 ਜਨਵਰੀ ਤੋਂ ਮੁੜ ਪਟੜੀ 'ਤੇ ਦੌੜਦੀ ਨਜ਼ਰ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨੀ ਸੰਸਦ ਮੈਂਬਰਾਂ ਨੇ ਦਾਜ ਵਿਰੋਧੀ ਕਾਨੂੰਨ ਕੀਤਾ ਰੱਦ <br/> ਅਗਲੀ ਖ਼ਬਰ ਜੌਹਰ ਸਿੰਘ ਸ਼ੇਰਗਿੱਲ ਨੇ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਕਰ ਕੇ ਕੌਮੀ ਪੱਧਰ 'ਤੇ ਵਧਾਇਆ ਇਲਾਕੇ ਦਾ ਮਾਣ <br/>
Ad Position 24