13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ 'ਯੂ.ਐਸ.ਐਸ. ਯੂਨੀਵਰਸਿਟੀ' ਦਾ ਉਦਘਾਟਨ ਅੱਜ

Ad Position 21
No active advertisement
ਅਜੀਤ ਡੈਸਕ 26-12-2025
ਲੋਹੀਆਂ ਖਾਸ (ਜਲੰਧਰ), 25 ਦਸੰਬਰ (ਸ਼ਤਾਬਗੜ੍ਹ, ਖਾਲਸਾ)-ਮਹਾਨ ਦੇਸ਼ ਭਗਤ 'ਸ਼ਹੀਦ ਊਧਮ ਸਿੰਘ' ਦੀ ਯਾਦ ਵਿਚ ਕੰਬੋਜ ਫਾਊਾਡੇਸ਼ਨ ਦੀ ਸਰਪ੍ਰਸਤੀ ਹੇਠ ਅਮਰ ਸ਼ਹੀਦ ਦੇ ਜਨਮ ਦਿਵਸ ਮੌਕੇ 'ਊਧਮ ਸਿੰਘ ਸ਼ਹੀਦ ਸਕਿਲ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ' ਦਾ ਨੀਂਹ ਪੱਥਰ 26 ਦਸੰਬਰ ਨੂੰ ਸਵੇੇਰੇ 11 ਵਜੇ ਰੱਖਿਆ ਜਾ ਰਿਹਾ ਹੈ | 'ਕੰਬੋਜ ਫਾਊਾਡੇਸ਼ਨ' ਦੇ ਚੇਅਰਮੈਨ ਅਤੇ ਯੂਨੀਵਰਸਿਟੀ ਦੇ ਫਾਊਾਡਰ ਚਾਂਸਲਰ ਡਾ. ਸੰਦੀਪ ਸਿੰਘ ਕÏੜਾ ਨੇ ਦੱਸਿਆ ਕਿ 'ਕੰਬੋਜ ਫਾਊਾਡੇਸ਼ਨ' ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਦੇ 'ਸੁਭਾਨਪੁਰ-ਕਪੂਰਥਲਾ ਰੋਡ 'ਤੇ ਪੈਂਦੇ ਪਿੰਡ ਨਿਜ਼ਾਮਪੁਰ ਵਿਖੇ ਬਣਾਈ ਗਈ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਵਲੋਂ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ 500 ਕਰੋੜ ਦੀ ਲਾਗਤ ਨਾਲ ਬਣਾਈ ਜਾ ਰਹੀ ਇਸ ਯੂਨੀਵਰਸਿਟੀ ਦੀ ਵਿਲੱਖਣਤਾ ਇਹ ਹੋਵੇਗੀ ਕਿ ਇਸ ਦਾ ਕੈਂਪਸ 'ਏ.ਆਈ.' ਦੇ ਆਧਾਰਤ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਅਰੋੜਾ–ਮਾਂਝੀ ਮੀਟਿੰਗ ਤੋਂ ਬਾਅਦ ਜਲੰਧਰ 'ਚ ਖੇਡ ਤਕਨਾਲੋਜੀ ਵਿਸਤਾਰ ਕੇਂਦਰ ਨੂੰ ਮਨਜ਼ੂਰੀ <br/> ਅਗਲੀ ਖ਼ਬਰ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਵਲੋਂ ਬਰਮਿੰਘਮ ਦੇ ਵੱਡੇ ਕਾਰੋਬਾਰੀ ਪਲਵਿੰਦਰ ਸਿੰਘ (ਪਾਲੀ) ਉੱਪਲ 'ਮਾਣ ਪੰਜਾਬ ਦਾ' ਐਵ...
Ad Position 24