ਸਵ: ਰਾਮ ਸਿੰਘ ਲੋਧੀ ਦੀ ਯਾਦ 'ਚ ਠੱਠੀ ਭਾਈ ਵਿਖੇ ਲਗਾਇਆ ਖ਼ੂਨਦਾਨ ਕੈਂਪ
ਪਿੰਡ ਠੱਠੀ ਭਾਈ ਵਿਖੇ ਸਾਬਕਾ ਸਰਪੰਚ ਸਵ. ਰਾਮ ਸਿੰਘ ਲੋਧੀ ਦੀ ਯਾਦ 'ਚ ਲਾਏ ਗਏ ਪਹਿਲੇ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਸਵ: ਰਾਮ ਸਿੰਘ ਲੋਧੀ ਦੀ ਫਾਈਲ ਤਸਵੀਰ | ਤਸਵੀਰ : ਜਗਰੂਪ ਸਿੰਘ ਮਠਾੜੂ
<br/>
02-06-2025