26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦਾ ਵਿਦੇਸ਼ਾਂ ਤੋਂ ਸੰਤ ਆਸ਼ਰਮ ਲੋਪੋ ਪੁੱਜਣ 'ਤੇ ਸਵਾਗਤ

Ad Position 21
No active advertisement
ਅਜੀਤ ਡੈਸਕ 30-08-2025
ਨਿਹਾਲ ਸਿੰਘ ਵਾਲਾ, 29 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਵਿਸ਼ਵ ਪ੍ਰਸਿੱਧ ਧਾਰਮਿਕ ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਦਰਬਾਰ ਸੰਪ੍ਰਦਾਇ ਦੇ ਧਰਮ ਮਿਸ਼ਨ ਤਹਿਤ ਵਿਦੇਸ਼ਾਂ ਦੀਆਂ ਸੰਗਤਾਂ ਦੇ ਸੱਦੇ 'ਤੇ ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਸੰਗਤਾਂ ਨੂੰ ਸਰਬ ਸਾਂਝੀ ਗੁਰਬਾਣੀ ਦੇ ਉਪਦੇਸ਼ਾਂ ਨਾਲ ਨਿਹਾਲ ਕਰਨ ਲਈ ਗਏ ਹੋਏ ਸਨ | ਉਨ੍ਹਾਂ ਦਾ ਵਿਦੇਸ਼ਾਂ ਦੀ ਧਰਮ ਪ੍ਰਚਾਰ ਫੇਰੀ ਤੋਂ ਵਾਪਸ ਸੰਤ ਆਸ਼ਰਮ ਲੋਪੋ ਵਿਖੇ ਪੁੱਜਣ 'ਤੇ ਦਰਬਾਰ ਸੰਪ੍ਰਦਾਇ ਦੀਆਂ ਸੈਂਕੜਿਆਂ ਦੀ ਤਾਦਾਦ ਇਕੱਤਰ ਹੋਈਆਂ ਸੰਗਤਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਭਾਊ ਬੂਟਾ ਸਿੰਘ, ਭਾਊ ਗੁਰਮੇਲ ਸਿੰਘ, ਭਾਊ ਬਲਵਿੰਦਰ ਸਿੰਘ, ਭਾਊ ਸਾਹਿਬ ਸਿੰਘ, ਕੁਲਦੀਪ ਸਿੰਘ ਮਾਂਗਟ, ਜਸਵਿੰਦਰ ਸਿੰਘ ਪਾਇਲ, ਪ੍ਰੀਤਕਮਲ ਸਿੰਘ ਪਾਇਲ, ਜਥੇਦਾਰ ਮੱਖਣ ਸਿੰਘ, ਸੈਕਟਰੀ ਸੁਖਦੇਵ ਸਿੰਘ, ਸੂਬੇਦਾਰ ਜਗਦੀਸ਼ ਸਿੰਘ, ਫ਼ੌਜੀ ਰਮੇਸ਼ ਸਿੰਘ, ਤਿ੍ਲੋਚਨ ਸਿੰਘ, ਮਲਕੀਤ ਸਿੰਘ ਡੋਡ, ਗੁਰਚਰਨ ਸਿੰਘ ਲੋਪੋ, ਨਛੱਤਰ ਸਿੰਘ ਰਸੂਲਪੁਰ, ਜਗਜੀਤ ਸਿੰਘ ਜੱਗਾ, ਮਨਪ੍ਰੀਤ ਸਿੰਘ ਮੰਤਰੀ, ਹਰਨਾਮ ਸਿੰਘ ਨਾਮਾ, ਅਨਮੋਲ ਸਿੰਘ ਮੈਂਬਰ, ਗੁਰਮੀਤ ਸਿੰਘ ਲੋਪੋ, ਅਮਰਜੀਤ ਸਿੰਘ ਲੋਪੋ, ਅਮਰੀਕ ਸਿੰਘ ਲੋਪੋ, ਕੇਵਲ ਸਿੰਘ ਮਹਿਲ ਕਲਾਂ, ਸਰਗੁਣ ਸਿੰਘ ਰਸੂਲਪੁਰ, ਨੰਬਰਦਾਰ ਸੱਤਾ ਬੱਸੀਆਂ, ਦਰਸ਼ਨ ਸਿੰਘ ਭਿੰਡਰ, ਕਰਤਾਰ ਸਿੰਘ ਲੋਪੋ, ਜਸਪਾਲ ਸਿੰਘ ਰਾਏਕੋਟ, ਰਜਿੰਦਰ ਸਿੰਘ ਛੱਜਾਂ ਵਾਲ, ਸੁਖਮੰਦਰ ਸਿੰਘ ਰਾਮਪੁਰਾ, ਜਗਤਾਰ ਸਿੰਘ ਭੋਲਾ, ਹਰਦੇਵ ਸਿੰਘ, ਅਮਰ ਸਿੰਘ ਨੰਗਲ, ਅਮਰਜੀਤ ਸਿੰਘ ਮੀਨੀਆਂ, ਸਰਪੰਚ ਦਰਸ਼ਨ ਸਿੰਘ ਲੋਪੋ, ਮਨੀ ਸੰਘਾ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਪਿ੍ਤਾ ਚੂਹੜਚੱਕ, ਸੇਵਕ ਸਾਜਨ ਲੋਪੋ, ਬਲਦੇਵ ਸਿੰਘ ਢਿੱਲੋਂ, ਹਰਵਿੰਦਰ ਸਿੰਘ ਲੋਪੋ, ਕਵੀਸ਼ਰ ਮਨਜੀਤ ਸਿੰਘ ਲਾਡੀ, ਲਖਬੀਰ ਸਿੰਘ ਲੋਪੋ, ਰਾਮਪਾਲ ਸਿੰਘ ਬਰਾੜ, ਸੋਨੂੰ ਖੋਟੇ, ਬਲੌਰ ਸਿੰਘ ਸੀਲੋਆਣੀ, ਮੈਂਬਰ ਬੁੱਧ ਸਿੰਘ, ਭਾਊ ਤਾਰਾ ਸਿੰਘ ਮਾਨੋਚਾਹਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਵੀਇੰਦਰਜੀਤ ਸਿੰਘ ਤੇ ਪ੍ਰਧਾਨ ਸੁਖਚੈਨ ਸਿੰਘ ਦੀ ਅਗਵਾਈ 'ਚ ਅਨੇਕਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਐਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ
Ad Position 24