ਸਮਾਧ ਭਾਈ, 28 ਸਤੰਬਰ (ਜਗਰੂਪ ਸਿੰਘ ਸਰੋਆ)-ਬੀਤੇ ਦਿਨੀਂ ਪਿੰਡ ਸਮਾਧ ਭਾਈ ਦੇ ਸਮਾਜ ਸੇਵੀ ਸ਼ਰਮਾ ਪਰਿਵਾਰ 'ਚੋਂ ਸਾਬਕਾ ਕਲੱਬ ਪ੍ਰਧਾਨ ਜਗਤਾਰ ਸਿੰਘ ਸ਼ਰਮਾ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ 'ਤੇ ਨੌਜਵਾਨ ਕਾਂਗਰਸੀ ਆਗੂ ਧਰਮਪਾਲ ਸਿੰਘ ਡੀ. ਪੀ., ਭਾਈ ਰੂਪ ਸਿੰਘ ਸਪੋਰਟਸ ਕਲੱਬ ਸਮਾਧ ਭਾਈ ਦੇ ਪ੍ਰਧਾਨ ਜੁਗਿੰਦਰ ਸਿੰਘ ਕਿੰਗਰਾ, ਸਾਬਕਾ ਪ੍ਰਧਾਨ ਰਛਪਾਲ ਸਿੰਘ ਬਾਗੜੀ, ਸਾਬਕਾ ਪ੍ਰਧਾਨ ਪੰਚ ਰਘੁਵੀਰ ਸਿੰਘ ਭਾਊ, ਸਾਬਕਾ ਪ੍ਰਧਾਨ ਜਗਦੇਵ ਸਿੰਘ ਸੰਧੂ, ਜੰਗ ਸਿੰਘ ਪ੍ਰਧਾਨ, ਕਬੱਡੀ ਖਿਡਾਰੀ ਰਣਜੀਤ ਸਿੰਘ ਕਲੇਰ, ਨਿੱਕੂ ਬਰਾੜ ਦਰਾਕਾ, ਜਗਵੀਰ ਬਾਗੜੀ, ਸਰਪੰਚ ਗੁਰਪ੍ਰੀਤ ਸਿੰਘ, ਸੀਰਾ ਢਿੱਲੋਂ, ਪੰਚ ਗੁਰਦੀਪ ਸ਼ਰਮਾ, ਮਾਘ ਸਿੰਘ ਸਰੋਆ, ਬੱਬੂ ਗੰਢੂ, ਸੁਖਵੰਤ ਰਾਜਾ ਬਰਾੜ, ਡਾ. ਸੁਰਜੀਤ ਸਿੰਘ ਲੱਧਾ, ਗੁਰਪ੍ਰੀਤ ਚਹਿਲ, ਮਾਸਟਰ ਨਿਰਮਲ ਸਿੰਘ, ਰਣਜੀਤ ਦਰਾਕਾ, ਲਾਧੂ ਕਲੇਰ, ਗੋਲਡੀ ਸਿੰਗਲਾ ਆਦਿ ਨੇ ਸ਼ਰਮਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |