ਕੋਟ ਈਸੇ ਖਾਂ, 28 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਨਾਮਵਰ ਪਰਿਵਾਰ ਦੇ ਬਲਵਿੰਦਰ ਸਿੰਘ ਗਾਬਾ ਦੀ ਧਰਮ ਪਤਨੀ ਸਰਦਾਰਨੀ ਸੁਰਿੰਦਰ ਕੌਰ ਗਾਬਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਵਿਖੇ ਹੋਏ ਅੰਤਿਮ ਅਰਦਾਸ ਸਮਾਗਮ 'ਚ ਵੱਡੀ ਗਿਣਤੀ 'ਚ ਨਾਮਵਰ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀ ਸੰਗਤਾਂ ਪੁੱਜੀਆਂ | ਇਸ ਮੌਕੇ ਮੁੱਖ ਗ੍ਰੰਥੀ ਬਾਬਾ ਬਾਜ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਅਰਦਾਸ ਤੇ ਸ੍ਰੀ ਮੁਖਵਾਕ ਉਪਰੰਤ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਬਰਜਿੰਦਰ ਸਿੰਘ ਮੱਖਣ ਬਰਾੜ, ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਜਸਵਿੰਦਰ ਸਿੰਘ ਸਿੱਧੂ ਡਾਇਰੈਕਟਰ ਗਮਾਡਾ ਮੋਹਾਲੀ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਹਰਪ੍ਰੀਤ ਸਿੰਘ ਰਿੱਕੀ ਚੇਅਰਮੈਨ ਪੀ.ਏ.ਡੀ.ਬੀ. ਬੈਂਕ ਧਰਮਕੋਟ, ਗੁਰਮੀਤ ਸਿੰਘ ਦਾਤੇਵਾਲ ਸਟੇਜ ਸਕੱਤਰ ਆਦਿ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਗਾਬਾ ਪਰਿਵਾਰ ਦੇ ਸਮਾਜ ਪ੍ਰਤੀ ਵਧੀਆ ਕਾਰਜਾਂ 'ਤੇ ਚਾਨਣਾ ਪਾਇਆ | ਇਸ ਮੌਕੇ ਮਾਤਾ ਦੇ ਬੇਟੇ ਸਵਪ੍ਰੀਤ ਸਿੰਘ, ਜੱਜਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਭਤੀਜੇ ਅਮਨ ਗਾਬਾ, ਹੈਰੀ ਗਾਬਾ, ਰੋਮੀ ਗਾਬਾ, ਬਾਵਾ ਗਾਬਾ ਤੇ ਸਮੂਹ ਗਾਬਾ ਪਰਿਵਾਰ ਨਾਲ ਵੱਖ-ਵੱਖ ਸ਼ਖ਼ਸੀਅਤਾਂ ਦੁੱਖ ਸਾਂਝਾ ਕੀਤਾ | ਸਮਾਗਮ ਦੌਰਾਨ ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ, ਐਡਵੋਕੇਟ ਰਾਜਪਾਲ ਸ਼ਰਮਾ ਮੋਗਾ, ਅਕਾਲੀ ਆਗੂ ਗੁਰਜੰਟ ਸਿੰਘ ਰਾਮੰੂਵਾਲਾ, ਸੁਮਿਤ ਬਿੱਟੂ ਮਲਹੋਤਰਾ ਵਾਈਸ ਪ੍ਰਧਾਨ ਨਗਰ ਪੰਚਾਇਤ, ਕਿ੍ਸ਼ਨ ਤਿਵਾੜੀ ਮੈਂਬਰ ਪੀ.ਪੀ.ਸੀ.ਸੀ., ਕੌਂਸਲਰ ਸੁੱਚਾ ਸਿੰਘ ਪੁਰਬਾ, ਇਕਬਾਲਦੀਪ ਸਿੰਘ ਹੈਰੀ ਮੋਗਾ, ਗੁਰਪ੍ਰੀਤ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਭਾਈ ਕਿ੍ਸ਼ਨ ਸਿੰਘ ਖ਼ਾਲਸਾ, ਸਮਾਜ ਸੇਵੀ ਦਲਜੀਤ ਬਿੱਟੂ ਠੇਕੇਦਾਰ, ਬਾਦਲ ਸੰਧੂ, ਲਖਵਿੰਦਰ ਅਰੋੜਾ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਪ੍ਰਧਾਨ ਪ੍ਰਕਾਸ਼ ਸਿੰਘ ਰਾਜਪੂਤ, ਸਾਬਕਾ ਇੰਸ: ਸੁਰਿੰਦਰ ਸ਼ਰਮਾ, ਡਾ.ਰਾਜਦਵਿੰਦਰ ਗਿੱਲ, ਯੂਥ ਆਗੂ ਕਿੰਦਾ ਦਾਤੇਵਾਲ, ਡਾ. ਜਸਪਾਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਹੇਰ, ਅਰੁਣ ਸੀਕਰੀ, ਪੰਕਜ ਛਾਬੜਾ, ਮਨੋਜ ਮਿਸ਼ਰਾ, ਹੀਰਾ ਡਾਬਰ, ਰੌਬਿਨ ਤਨੇਜਾ, ਰਿੰਕੂ ਕਪੂਰ, ਪੰਡਤ ਭੀਮ ਸੈਨ, ਸੋਨੂੰ ਕਾਲੜਾ, ਅਸ਼ੋਕ ਗਰੋਵਰ, ਸੋਨੂੰ ਮਾਲੜਾ, ਗੁਰਤੇਜ ਵਾਲੀਆ ਦਾਤੇਵਾਲ, ਵਿਕਾਸ ਗਾਬਾ, ਰੌਬਿਨ ਤਨੇਜਾ, ਅਨਮੋਲ ਅਰੋੜਾ, ਪੰਮਾ ਟੱਕਰ, ਦੀਪ ਧੀਰ, ਨਿਸ਼ਾਨ ਸਿੰਘ ਮੂਸੇਵਾਲਾ, ਜਰਨੈਲ ਸਿੰਘ ਰਾਜਪੂਤ, ਬਾਬਾ ਕੁਲਵੰਤ ਸਿੰਘ, ਨਛੱਤਰ ਸਿੰਘ ਲਾਲੀ, ਡਿੰਪਾ ਕਪਾਹੀ, ਦਰਸ਼ਨ ਸਿੰਘ ਨਾਗੀ, ਲਖਪਤ ਰਾਏ ਮਲਹੋਤਰਾ, ਸਤਵੰਤ ਸਿੰਘ ਸਿੱਧੂ, ਭਾਊ ਵਿਜੇ ਕਾਲੜਾ, ਬਲਜੀਤ ਸਿੰਘ ਅਕਾਲੀ ਆਗੂ, ਬੂਟਾ ਸਿੰਘ ਦੌਲੇਵਾਲਾ, ਰਘੂ ਸ਼ਰਮਾ, ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਧੀਰਾ ਗਲੋਟੀ, ਰਾਜਦੀਪ ਘਲੋਟੀ,ਸਰਦੂਲ ਸਿੰਘ ਬੈਂਸ, ਲਾਡੀ ਨਾਰੰਗ, ਕਾਕਾ ਟੈਲੀਕਾਮ, ਪ੍ਰੀਤਮ ਸਿੰਘ ਕੜਿਆਲ, ਪੰਮਾ ਕਲਸੀ, ਅਸ਼ੋਕ ਗਰੋਵਰ, ਹਰਬੰਸ ਮਿਗਲਾਨੀ, ਰਿੰਕੂ ਵਾਲੀਆ, ਮਣੀ ਛਾਬੜਾ, ਵਿਕਾਸ ਸਚਦੇਵਾ, ਸੋਨੂੰ ਟੱਕਰ, ਬਾਬਾ ਸੁਖਦੇਵ ਸੰਧੂ, ਬੂਟਾ ਸਿੰਘ ਦੌਲੇਵਾਲਾ, ਨਾਨਕ ਸਿੰਘ ਦਾਤੇਵਾਲ, ਕਮਲ ਤਿਵਾੜੀ, ਗੋਪੀ ਦਾਤੇਵਾਲ, ਦਲੇਰ ਮਾਲਵਾ, ਸਾਬਕਾ ਪਟਵਾਰੀ ਗੁਰਚਰਨ ਸਿੰਘ, ਮਾਸਟਰ ਸੁਖਦੇਵ ਸਿੰਘ ਜਾਨੀਆ, ਸੁਰਿੰਦਰ ਸਿੰਘ ਮੈਦਾਨ, ਵਿਜੇ ਤਨੇਜਾ, ਪ੍ਰਮੋਦ ਬੱਬੂ, ਕੌਂਸਲਰ ਬੱਗੜ ਸਿੰਘ, ਸੁਰਿੰਦਰ ਸਿੰਘ ਟੋਨੀ, ਗੁਰਪ੍ਰੀਤ ਸਿੰਘ ਗਾਬਾ, ਬਿੱਟੂ ਬਜਾਜ, ਰਮੇਸ਼ ਗੁਲਾਟੀ, ਹਰਮੀਤ ਸਿੰਘ ਭੋਲਾ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |