ਚੇਅਰਮੈਨ ਗਿੱਲ ਵਲੋਂ ਤਰਸੇਮ ਸਿੰਘ ਹਾਂਗਕਾਂਗ ਨੂੰ ਸਮਾਜਿਕ ਜਾਗਿ੍ਤੀ ਫ਼ਰੰਟ ਹਾਂਗਕਾਂਗ ਦਾ ਪ੍ਰਧਾਨ ਨਿਯੁਕਤ
ਅਜੀਤ ਡੈਸਕ
20-12-2025
ਇਸ ਇਸ ਮੌਕੇ ਰਤਨ ਸਿੰਘ ਤੂਰ ਜਨਰਲ ਸਕੱਤਰ, ਜਗਦੀਸ਼ ਸ਼ਰਮਾ, ਜਗਜੀਵਨ ਸਿੰਘ, ਜੀਤ ਸਿੰਘ, ਹਰਦੀਪ ਸਿੰਘ, ਰਾਮ ਸਿੰਘ, ਰਵਿੰਦਰਜੀਤ ਸਿੰਘ, ਗੁਰਮੇਲ ਸਿੰਘ ਅਮਿਤ ਸਵੱਦੀ, ਅਰਮਿੰਦਰ ਸਿੰਘ, ਸੁਖਦੇਵ ਸਿੰਘ ਬਿੱਲੂ ਮੱਲ੍ਹੀ, ਜਗਦੇਵ ਸਿੰਘ ਮਾਨ ਪ੍ਰਸਿੱਧ ਗੀਤਕਾਰ ਆਦਿ ਹਾਜ਼ਰ ਸਨ |