ਚੰਦ ਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 9ਵੇਂ ਸਾਲਾਨਾ ਸਪੋਰਟਸ ਮੀਟ ਦੀ ਸ਼ਾਨਦਾਰ ਸ਼ੁਰੂਆਤ
ਅਜੀਤ ਡੈਸਕ
21-12-2025
ਇਸ ਸਮਾਰੋਹ ਦੀ ਸ਼ੁਰੂਆਤ ਬਹੁਤ ਹੀ ਖ਼ੂਬਸੂਰਤ ਗਰੁੱਪ ਡਾਂਸ ਨਾਲ ਕੀਤੀ ਗਈ | ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ | ਵਿਦਿਆਰਥੀਆਂ ਵਲੋਂ ਪੀ.ਟੀ. ਡਿਸਪਲੇ ਕੀਤਾ ਗਿਆ | ਇਸ ਖੇਡ ਸਮਾਗਮ ਵਿਚ ਕੁੱਲ 20 ਖੇਡਾਂ ਅਤੇ 19 ਟਰੈਕ ਤੇ ਫ਼ੀਲਡ ਈਵੈਂਟ ਹੋਣਗੇ | ਇਸ ਮੌਕੇ ਸਤਪਾਲ ਸੈਣੀ, ਗਗਨ ਬਜਾਜ, ਰਣਜੀਤ ਟੱਕਰ, ਇੰਦਰਪਾਲ ਸਿੰਘ ਬੱਬੀ ਸਮਾਜ ਸੇਵੀ, ਰਾਜ ਕੁਮਾਰ ਅਰੋੜਾ, ਮਨਪ੍ਰੀਤ ਸਿੰਘ, ਜੱਸਾ ਢਿੱਲੋਂ, ਵਿਸ਼ੇਸ਼ ਖੇੜਾ ਆਦਿ ਹਾਜ਼ਰ ਸਨ |