29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮਾਤਾ ਕਲਾਸ਼ਵਤੀ ਗੋਇਲ ਨਿਹਾਲ ਸਿੰਘ ਵਾਲਾ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 23-12-2025
ਨਿਹਾਲ ਸਿੰਘ ਵਾਲਾ, 22 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਮੰਡੀ ਨਿਹਾਲ ਸਿੰਘ ਵਾਲਾ ਦੇ ਉੱਘੇ ਕਾਰੋਬਾਰੀ ਡੋਡ ਪਰਿਵਾਰ ਦੇ ਵਰਿੰਦਰ ਕੁਮਾਰ ਡੋਡ, ਰਕੇਸ਼ ਕੁਮਾਰ ਡੋਡ, ਕਮਲਦੀਪ ਡੋਡ ਅਤੇ ਪ੍ਰਵੀਨ ਕੁਮਾਰ ਡੋਡ ਦੇ ਸਤਿਕਾਰਯੋਗ ਮਾਤਾ ਕਲਾਸ਼ਵਤੀ ਗੋਇਲ ਜੋ ਕਿ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰਕੇ ਪ੍ਰਭੂ ਦੇ ਚਰਨਾਂ 'ਚ ਜਾ ਬਿਰਾਜੇ ਸਨ, ਨਮਿਤ ਸ੍ਰੀ ਗਰੁੜ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਇੱਥੇ ਹੋਇਆ | ਇਸ ਮੌਕੇ ਪੰਡਤ ਅਸ਼ਵਨੀ ਸ਼ਰਮਾ ਮੰਡੀ ਕਾਲਿਆਂ ਵਾਲੀ ਵਲੋਂ ਪ੍ਰਭੂ ਬਾਣੀ ਦੇ ਭਜਨ ਗਾਇਨ ਕੀਤੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਾਂਸਲ, ਪ੍ਰਧਾਨ ਜਗਦੀਪ ਸਿੰਘ ਗਟਰਾ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ, ਕਾਂਗਰਸ ਪਾਰਟੀ ਦੇ ਸੂਬਾ ਆਗੂ ਇੰਦਰਜੀਤ ਗਰਗ ਜੌਲੀ, ਨੌਜਵਾਨ ਆਗੂ ਕਮਲਜੀਤ ਸਿੰਘ ਬਰਾੜ, ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਰਣਸੀਂਹ ਨੇ ਮਾਤਾ ਕਲਾਸ਼ਵਤੀ ਗੋਇਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਸ਼ਰਧਾਂਜਲੀ ਸਮਾਗਮ 'ਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਚੇਅਰਮੈਨ ਬਰਿੰਦਰ ਕੁਮਾਰ, ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਪਰਮਿੰਦਰ ਸਿੰਘ ਡਿੰਪਲ, ਪ੍ਰਧਾਨ ਹਰਮਨਦੀਪ ਸਿੰਘ ਦੀਦਾਰੇ ਵਾਲਾ, ਸਰਪੰਚ ਪਰਮਜੀਤ ਸਿੰਘ ਨੰਗਲ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਡਾ. ਦਵਿੰਦਰ ਸਿੰਘ ਗਿੱਲ, ਸੇਵਕ ਸਿੰਘ ਸੈਦੋਕੇ, ਬੂਟਾ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਪ੍ਰਧਾਨ ਬਲਕਰਨ ਸਿੰਘ ਮਾਣੂੰਕੇ, ਐਮ.ਸੀ. ਡਾ. ਵਰਿੰਦਰਪਾਲ ਕੌਰ ਧਾਲੀਵਾਲ, ਐਮ.ਸੀ. ਪ੍ਰਵੀਨ ਰਾਣੀ ਮਿੱਤਲ, ਐਸ. ਪੀ. ਮੁਖਤਿਆਰ ਸਿੰਘ ਸੰਧੂ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਜਸਪਾਲ ਬਾਂਸਲ, ਅਸ਼ੋਕ ਪੁਰੀ, ਅਵਿਨਾਸ਼ ਗੁਪਤਾ, ਸਤੀਸ਼ ਗਰਗ, ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਸਾਬਕਾ ਆਈ.ਪੀ.ਐਸ ਅਰੁਣ ਕੁਮਾਰ ਮਿੱਤਲ, ਚੇਅਰਮੈਨ ਗੁਰਦੀਪ ਸਿੰਘ ਵਾਲੀਆ, ਕਮਲ ਸ਼ਰਮਾ, ਡਾ. ਸਤਿੰਦਰ ਸਿੰਘ ਸੋਢੀ, ਪ੍ਰਧਾਨ ਗੁਲਸ਼ਨ ਗਰਗ, ਪ੍ਰਵੀਨ ਬਾਂਸਲ, ਪ੍ਰਦੀਪ ਕੁਮਾਰ ਬਿੱਟੂ, ਪ੍ਰਧਾਨ ਵਿਜੇ ਮੰਗਲਾ, ਤਰਲੋਕ ਚੰਦ ਜੋਸ਼ੀ, ਐਮ.. ਰਮੇਸ਼ ਗਰਗ ਕਾਲੂ ਰਾਮ, ਐਮ.ਸੀ. ਪਾਲ ਸਿੰਘ, ਪਵਨ ਗਰਗ ਮੋਗਾ, ਬੌਬੀ ਸਿੰਗਲਾ, ਸੁਮਿਤ ਸਿੰਗਲਾ, ਆਸ਼ੂ ਸਿੰਗਲਾ, ਪ੍ਰਦੀਪ ਕੁਮਾਰ ਬਿੱਟੂ, ਰਜਿੰਦਰ ਗਰਗ ਮੱਝੂਕੇ ਵਾਲੇ, ਪ੍ਰਦੀਪ ਗਰਗ ਮੱਝੂਕੇ ਵਾਲੇ, ਪ੍ਰਧਾਨ ਰੂਪ ਲਾਲ ਮਿੱਤਲ, ਮੰਗਤ ਗਰਗ, ਦਰਸ਼ਨ ਸਿੰਗਲਾ, ਸਾਧੂ ਰਾਮ ਗਰਗ, ਮਨੋਜ ਬਾਂਸਲ, ਪ੍ਰਧਾਨ ਵਿਸ਼ਾਲ ਮਿੱਤਲ, ਆੜ੍ਹਤੀਆ ਮੇਸ਼ੀ ਸੈਦੋਕੇ, ਸਾਹਿਲ ਗਰਗ, ਐਡਵੋਕੇਟ ਬਲਜਿੰਦਰ ਬਾਂਸਲ, ਐਮ.ਸੀ. ਗੁਰਸੇਵਕ ਸਿੰਘ, ਅਰੁਨ ਜੈਨ, ਰਵੀ ਰਾਜਨ, ਰਜਿੰਦਰ ਗਰਗ ਜਿੰਦੂ, ਪਿੰਟੂ ਗਰਗ, ਰਜੇਸ਼ ਗਰਗ, ਪ੍ਰੇਮ ਗੋਇਲ, ਸਾਬਕਾ ਪੰਚ ਵਿਜੇ ਕੁਮਾਰ ਗਰਗ, ਸਾਬਕਾ ਪੰਚ ਕ੍ਰਿਸ਼ਨ ਕੁਮਾਰ ਗਰਗ, , ਡਾ. ਕੇਵਲ ਗਰਗ, ਰਜਿੰਦਰ ਫੀਨਾ, ਭਾਜਪਾ ਆਗੂ ਪਵਨ ਗੋਇਲ ਬੰਟੀ, ਪ੍ਰਧਾਨ ਅਮਰਜੀਤ ਛਾਬੜਾ, ਮੋਹਨ ਲਾਲ ਬਾਂਸਲ ਆਦਿ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਗਣਿਤ ਦਿਵਸ ਸਮਾਰੋਹ 'ਤੇ ਕਰਵਾਇਆ ਗਣਿਤ ਸਬੰਧਿਤ ਕੁਇਜ਼ ਮੁਕਾਬਲਾ ਅਗਲੀ ਖ਼ਬਰ ਮਾਮਲਾ ਅਕਾਲੀ ਆਗੂ ਨੂੰ ਚੁੱਕਣ ਦਾ ਦੋਸ਼ ਲਗਾਉਣ ਦਾ- ਥਾਣੇ ਨਾ ਪਹੁੰਚੀ ਦੂਜੀ ਪਾਰਟੀ-ਅਕਾਲੀ ਆਗੂ ਵਲੋਂ ਡੀ.ਐਸ. ਪੀ...
Ad Position 24