22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਾਣੀ ਭਰਨ ਨਾਲ ਬਰਾਈਲਰ ਮੁਰਿਗ਼ਆਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 31-08-2025
ਲਹਿਰਾਗਾਗਾ, 30 ਅਗਸਤ (ਮਦਨ ਸ਼ਰਮਾ) - ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਨੇੜਲੇ ਪਿੰਡ ਲਦਾਲ ਵਿਖੇ ਪੋਲਟਰੀ ਫਾਰਮ ਵਿਚ ਪਾਣੀ ਭਰਨ ਕਰ ਕੇ ਡੁੱਬਣ ਕਾਰਨ 5650 ਬਰਾਈਲਰ ਮੁਰਿਗ਼ਆਂ ਦੀ ਮੌਤ ਹੋ ਗਈ ਜਿਸ ਦੀ ਜਾਣਕਾਰੀ ਪੋਲਟਰੀ ਫਾਰਮ ਦੀ ਮਾਲਕਣ ਦਵਿੰਦਰ ਕੌਰ ਦੇ ਪਤੀ ਜੁਗਰਾਜ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਇਹ ਪੋਲਟੀ ਫਾਰਮ ਚਲਾ ਰਹੇ ਹਨ, ਜਿਸ ਵਿਚ ਬੈਂਕੀ ਇੰਡੀਆ ਲਿਮਿਟਡ ਕੰਪਨੀ ਦੇ ਬਰਾਈਲਰ ਮੁਰਗ਼ੇ ਪਾਏ ਹੋਏ ਸਨ ਉਹ ਅਜੇ ਮਹਿਜ਼ 13 ਕੁਝ ਦਿਨਾਂ ਦੇ ਸਨ, ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਦੇ ਕਾਰਨ ਪੋਲਟਰੀ ਫਾਰਮ ਵਿਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਜਿਸ ਕਾਰਨ ਇਨ੍ਹਾਂ 13 ਦਿਨਾਂ ਬੱਚੇ (ਮੁਰਿਗ਼ਆਂ) ਦੀ ਡੁੱਬਣ ਕਾਰਨ ਮੌਤ ਹੋ ਗਈ | ਇਸ ਨਾਲ ਪੋਲਟਰੀ ਫਾਰਮ ਦਾ ਭਾਰੀ ਵਿੱਤੀ ਨੁਕਸਾਨ ਹੋ ਗਿਆ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੋਲਟਰੀ ਫਾਰਮ ਦਾ ਮੌਕਾ ਵੇਖ ਕੇ ਆਰਥਿਕ ਸਹਾਇਤਾ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਐਕਸਾਈਜ਼ ਦੇ ਕੇਸ 'ਚੋਂ ਦੋ ਵਿਅਕਤੀ ਅਤੇ ਨਾਮਜ਼ਦ ਬਰੀ ਅਗਲੀ ਖ਼ਬਰ ਮਾਤਾ ਮਹਿੰਦਰ ਕੌਰ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ <br/>
Ad Position 24