25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਉਤਸ਼ਾਹ ਨਾਲ ਮਨਾਇਆ ਗਣੇਸ਼ ਉਤਸਵ

Ad Position 21
No active advertisement
ਅਜੀਤ ਡੈਸਕ 07-09-2025
ਸੰਗਰੂਰ, 6 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪਾਰਕ ਐਵਨਿਯੂ ਉੱਪਲੀ ਰੋਡ ਵਿਖੇ ਗਣਪਤੀ ਗਣੇਸ਼ ਦਾ ਉਤਸਵ, ਸ਼ਰਧਾ ਅਤੇ ਉਤਸ਼ਾਹ ਨਾਲ ਕਲੌਨੀ ਦੇ ਪ੍ਰਧਾਨ ਚਰਨਪਾਲ ਸਿੰਘ ਚੰਨੀ, ਦੀਮਸ਼ੂ ਅਰੋੜਾ ਦੀ ਅਗਵਾਈ ਹੇਠ ਮਨਾਇਆ ਗਿਆ | ਚਰਨਪਾਲ ਸਿੰਘ ਚੰਨੀ ਦੇ ਸੱਦੇ ਉੱਤੇ ਕੈਪਟਨ ਕਰਮ ਸਿੰਘ ਨਗਰ ਦੇ ਵਸਨੀਕਾਂ, ਪਤਵੰਤਿਆਂ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ | ਕੈਪਟਨ ਕਰਮ ਸਿੰਘ ਨਗਰ ਦੇ ਪ੍ਰਧਾਨ ਕੁਲਦੀਪ ਦੇਹਰਾਨ, ਜਨਰਲ ਸਕੱਤਰ ਤਿਲਕ ਰਾਜ ਸਤੀਜਾ, ਮਨਦੀਪ ਮਿੱਤਲ, ਸੁਰੇਸ਼ ਕੁਮਾਰ, ਨਪਿੰਦਰ ਸਿੰਘ ਮਨੀ, ਸੁਭਾਸ਼ ਚੰਦ, ਸ਼ਿਵ ਕੁਮਾਰ ਨੂੰ ਸਮਾਗਮ ਦੌਰਾਨ ਪ੍ਰਬੰਧਕਾਂ ਨੇ ਸਨਮਾਨਿਤ ਵੀ ਕੀਤੀ ਗਿਆ | ਇਸ ਮੌਕੇ ਹਾਜਰ ਸਖਸੀਅਤਾਂ ਵਿਚ ਨਵੀਨ ਕੁਮਾਰ ਸਿੰਗਲਾ, ਗੋਲਡੀ ਕਪੂਰ, ਡਾਲਰ ਗੋਇਲ, ਪੰਕਜ ਕੁਮਾਰ, ਸੰਦੀਪ ਗੋਇਲ, ਮਨੋਹਰ ਲਾਲ, ਰਾਮ ਬਾਂਸਲ, ਮੈਂਬਰ ਪਾਰਕ ਐਵਨਿਯੂ ਕਲੋਨੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਚਿਕਨਗੁਨੀਆ ਬੁਖ਼ਾਰ ਨੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਪਸਾਰੇ ਆਪਣੇ ਪੈਰ ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਟੀਮ ਵਲੋਂ ਲੋੜਵੰਦਾਂ ਨੂੰ ਵੰਡਿਆ ਰਾਸ਼ਨ
Ad Position 24