12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜ਼ਿਲ੍ਹਾ ਬਾਰ ਸੰਗਰੂਰ ਨੇ ਦੂਜੇ ਦਿਨ ਵੀ ਕੰਮ ਬੰਦ ਰੱਖਿਆ

Ad Position 21
No active advertisement
ਅਜੀਤ ਡੈਸਕ 27-09-2025
ਸੰਗਰੂਰ, 26 ਸਤੰਬਰ (ਧੀਰਜ ਪਸੌਰੀਆ)- ਕੇਂਦਰ ਸਰਕਾਰ ਦੀ ਕਸਬਿਆਂ ਵਿਚ ਗ੍ਰਾਮ ਨਿਆਲਯ ਖੋਲ੍ਹਣ ਦੀ ਤਜਵੀਜ਼ ਦੇ ਵਿਰੋਧ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਵਲੋਂ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ, ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਦੀ ਅਗਵਾਈ ਵਿਚ ਨੋ ਵਰਕ ਰੱਖਿਆ ਗਿਆ | ਕੋਈ ਵੀ ਵਕੀਲ, ਅਦਾਲਤਾਂ ਵਿਚ ਨਹੀਂ ਗਿਆ | ਜ਼ਿਲ੍ਹਾ ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਦਲਜੀਤ ਸਿੰਘ ਸੇਖੋਂ, ਉਪ ਪ੍ਰਧਾਨ ਜਗਮੀਤ ਸਿੰਘ, ਸੰਜੀਵ ਕੁਮਾਰ ਗੋਇਲ, ਗੁਰਬਚਨ ਨਹਿਲ, ਗੁਰਿੰਦਰਪਾਲ ਕਰਤਾਰਪੁਰਾ, ਜਸਬੀਰ ਸਿੰਘ ਸਰਾਓ, ਅਸ਼ਵਨੀ ਚੌਧਰੀ, ਬੇਅੰਤ ਸਿੰਘ ਛਾਜਲੀ, ਰਣਧੀਰ ਸਿੰਘ ਭੰਗੂ, ਰਾਜਬੀਰ ਸਿੰਘ ਗਰੇਵਾਲ, ਐਮ.ਏ ਸਾਹ ਜੱਗਾ ਮਲੇਰਕੋਟਲਾ, ਰਣਜੀਤ ਸਿੰਘ ਦਿਓਲ, ਰਿਤੇਸ਼ ਜਿੰਦਲ, ਜਤਿੰਦਰ ਕੁਮਾਰ ਭਵਾਨੀਗੜ੍ਹ, ਗੁਰਪ੍ਰੀਤ ਸਿੰਘ ਚੱਠਾ, ਅਜੇਪਾਲ ਸਿੰਘ ਅਕੋਈ, ਇੰਦਰਪਾਲ ਸਿੰਘ ਧਾਂਦਲੀ, ਗੌਰਵ ਗਰਗ ਲਹਿਰਾਗਾਗਾ, ਗੁਰਪ੍ਰੀਤ ਮਾਨ, ਅਮਨਦੀਪ ਸਿਮੀ, ਗਗਨਦੀਪ ਰਾਜਪੂਤ, ਕੁਲਵਿੰਦਰ ਸਿੰਘ ਤੂਰ, ਗੁਰਸੇਵਕ ਸਿੰਘ ਸਿੱਧੂ, ਕੁਲਦੀਪ ਜੈਨ, ਮਨਪ੍ਰੀਤ ਸਿੰਘ ਨਮੋਲ, ਚਮਕੌਰ ਸਿੰਘ ਲਿੱਟ, ਅਮਨਦੀਪ ਸਿੰਘ ਗਰੇਵਾਲ, ਸੰਦੀਪ ਹਰੇੜੀ ਵੀ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਰਚੂਅਲ ਮੀਟਿ... ਅਗਲੀ ਖ਼ਬਰ ਭੁੱਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਕਾਬੂ, ਦੂਜਾ ਫ਼ਰਾਰ
Ad Position 24