12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪਸ਼ੂਆਂ ਦੀ ਸਾਰੀਆਂ ਦਵਾਈਆਂ ਰੇਟ ਘਟਾ ਕੇ ਵੇਚੀਆਂ ਜਾਣ-ਐਸੋਸੀਏਸ਼ਨ

Ad Position 21
No active advertisement
ਅਜੀਤ ਡੈਸਕ 27-09-2025
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ) - ਹੋਲਸੇਲ ਵੈਨਟਰੀ ਕੈਮਿਸਟ ਐਸੋ. ਪੰਜਾਬ ਨੇ ਸੂਬੇ ਦੇ ਸਾਰੇ ਕੈਮਿਸਟਾਂ ਨੂੰ ਅਪੀਲ ਕੀਤੀ ਹੈ ਕਿ ਪਸ਼ੂਆਂ ਦੀਆਂ ਸਾਰੀਆਂ ਦਵਾਈਆਂ ਜੀ.ਐਸ.ਟੀ. ਦੀ ਹੋਈ ਕਟੌਤੀ ਦੇ ਮੁਤਾਬਿਕ ਪੁਰਾਣੇ ਐਮ.ਆਰ.ਪੀ. ਤੋਂ ਘਟਾ ਕੇ ਵੇਚੀਆਂ ਜਾਣ | ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜੀਵ ਜੈਨ ਨੇ ਕਿਹਾ ਕਿ ਸਾਰੇ ਕੈਮਿਸਟਾਂ ਨੂੰ ਕਿਹਾ ਗਿਆ ਹੈ ਕਿ 2.0 ਜੀ.ਐਸ.ਟੀ. ਦਾ ਲਾਭ ਹਰ ਪਸ਼ੂ ਪਾਲਕਾਂ ਤੱਕ ਪਹੁੰਚਣਾ ਚਾਹੀਦਾ ਹੈ | ਵੈਸੇ ਤਾਂ ਸਾਰੇ ਕੈਮਿਸਟ ਕੇਂਦਰ ਸਰਕਾਰ ਵਲੋਂ ਆਈਆ ਹਦਾਇਤਾਂ ਨੂੰ ਲਾਗੂ ਕਰ ਰਹੇ ਹਨ ਫਿਰ ਵੀ ਸਾਰੇ ਕੈਮਿਸਟਾਂ ਨੂੰ ਮੁੜ ਤੋਂ ਅਪੀਲ ਕੀਤੀ ਗਈ ਹੈ | ਇਸ ਦੀ ਤਰਸੇਮ ਚੰਦ ਬਠਿੰਡਾ, ਸੰਜੇ ਬਾਂਸਲ ਬਰਨਾਲਾ, ਚਿਮਨ ਲਾਲ ਮਾਨਸਾ, ਰੁਪਿੰਦਰ ਗੁਪਤਾ ਰਾਮਾ ਮੰਡੀ, ਵਿਨੋਦ ਕੁਮਾਰ ਧੂਰੀ, ਸੰਜੇ ਗਰਗ ਧੂਰੀ, ਚੰਦਨ ਕੁਮਾਰ ਅਬੋਹਰ, ਰਾਕੇਸ਼ ਜੁਨੇਜਾ ਮਲੋਟ, ਮਿੱਤਲ ਸੰਗਰੂਰ ਨੇ ਵੀ ਪੋ੍ਰੜ੍ਹਤਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਜੱਸੀ ਧਰਮਗੜ੍ਹ ਨਸ਼ਾ ਮੁਕਤੀ ਚੇਤਨਾ ਸੰਘ ਦੇ ਜ਼ਿਲ੍ਹਾ ਕੋ ਕਨਵੀਨਰ ਬਣੇ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਰਚੂਅਲ ਮੀਟਿ...
Ad Position 24