ਲੌਂਗੋਵਾਲ, 26 ਸਤੰਬਰ (ਵਿਨੋਦ, ਖੰਨਾ) - ਸਥਾਨਕ ਕਿੰਗਜ਼ ਰਿਜ਼ੌਰਟ ਵਿਖੇ ਸਰਬੱਤ ਦੇ ਭਲੇ ਲਈ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਕਰਵਾਈ ਗਈ ਪੂਜਾ ਅਰਚਨਾ ਵਿਚ ਜਥੇ. ਬਲਦੇਵ ਸਿੰਘ ਰੱਤੋਕੇ ਪ੍ਰਧਾਨ ਰਾਮਗੜ੍ਹੀਆ ਸਭਾ, ਕੌਂਸਲਰ ਗੁਰਮੀਤ ਸਿੰਘ ਲੱਲੀ, ਪਰਮਿੰਦਰ ਕੌਰ, ਲਖਵਿੰਦਰ ਸਿੰਘ ਲੱਕੀ, ਪਰਵਿੰਦਰ ਕੌਰ, ਦਵਿੰਦਰ ਸਿੰਘ ਬਠਿੰਡਾ, ਨਰਿੰਦਰ ਕੌਰ, ਵਿਸ਼ਪਿੰਦਰ ਸਿੰਘ ਵਿਸ਼ਾਲ, ਅਭਿਜੀਤ ਸਿੰਘ ਸਾਹਿਲ ਅਤੇ ਰਮਨੀਕ ਕੌਰ ਨਵੀਂ ਨੇ ਹਿੱਸਾ ਲਿਆ | ਇਸ ਮੌਕੇ ਪ੍ਰਸਿੱਧ ਭਜਨ ਗਾਇਕ ਹਰਸ਼ ਸ਼ਰਮਾ ਮੋਗਾ ਨੇ ਮਾਂ ਭਗਵਤੀ ਦਾ ਗੁਣਗਾਨ ਕੀਤਾ ਤੇ ਨਿਪੁੰਨ ਕਲਾਕਾਰਾਂ ਵਲੋਂ ਸੁੰਦਰ ਝਾਂਕੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਕਾਂਗਰਸ ਦੇ ਸੀਨੀਅਰ ਆਗੂ ਰਾਜਿੰਦਰ ਦੀਪਾ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡ. ਗੁਰਤੇਗ ਸਿੰਘ ਲੌਂਗੋਵਾਲ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪੀ. ਏ. ਸੰਜੀਵ ਕੁਮਾਰ ਸੰਜੂ, ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਕਮਲ ਬਰਾੜ, ਆਪ ਆਗੂ ਬਲਵਿੰਦਰ ਸਿੰਘ ਢਿੱਲੋਂ, ਸੰਜੇ ਗਰਗ, ਡਾ. ਮੁਨੀਸ਼ ਵਸਿਸ਼ਟ ਹਰੀਹਰ ਹਸਪਤਾਲ, ਡਾ. ਅਦਿੱਤਿਆ ਵਸਿਸ਼ਟ, ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਆਚਾਰੀਆ ਆਰ.ਵੀ. ਵਸਿਸ਼ਟ, ਨਰਿੰਦਰ ਸਿੰਘ ਨੰਦੂ ਸਾ. ਮੀਤ ਪ੍ਰਧਾਨ , ਸਿਸ਼ਨਪਾਲ ਗਰਗ, ਬਬਲੂ ਸਿੰਗਲਾ, ਪੰ. ਨਰੇਸ਼ ਸ਼ਾਸਤਰੀ, ਮੰਗਤ ਰਾਏ ਮੰਗੁੁ, ਜਸਵੀਰ ਸਿੰਘ ਜੱਸੀ ਸ਼੍ਰੋਮਣੀ ਕਮੇਟੀ, ਜਸਵਿੰਦਰ ਸਿੰਘ ਦੁੱਲਟ ਸੋਸਾਇਟੀ ਮੈਂਬਰ, ਰਣਜੀਤ ਸਿੰਘ ਕੂਕਾ ਮੀਤ ਪ੍ਰਧਾਨ, ਅਵਤਾਰ ਸਿੰਘ ਦੁੱਲਟ, ਬਲਵਿੰਦਰ ਸਿੰਘ ਕੌਂਸਲਰ, ਲਖਵਿੰਦਰ ਸਿੰਘ ਭਾਲ ਮੀਤ ਪ੍ਰਧਾਨ, ਬਾਬਾ ਕੁਲਵੰਤ ਸਿੰਘ ਕਾਂਤੀ, ਕੁਲਦੀਪ ਸਿੰਘ ਦੂਲੋ, ਅੰਮਿ੍ਤਪਾਲ ਸਿੰਘ, ਅੰਮਿ੍ਤਪਾਲ ਸਿੰਗਲਾ, ਬੁੱਧ ਰਾਮ ਗਰਗ, ਮੇਲਾ ਸਿੰਘ ਸੂਬੇਦਾਰ, ਮਾ. ਨਰਿੰਦਰ ਸ਼ਰਮਾ, ਜਤਿੰਦਰ ਰਿਸ਼ੀ, ਸਮੂਹ ਕੌਂਸਲਰ ਅਤੇ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ |