07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਜਾਬ ਦੇ ਨਾਮਵਰ ਕੱਵਾਲ ਕਰਾਮਤ ਫ਼ਕੀਰ ਦਾ 80 ਸਾਲ ਦੀ ਉਮਰ 'ਚ ਹੋਇਆ ਦਿਹਾਂਤ

Ad Position 21
No active advertisement
ਕੱਵਾਲ ਫਕੀਰ ਕਰਾਮਤ ਦੀ ਫਾਈਲ ਫੋਟੋ¢ <br/> 05-11-2025
ਇਲਾਕੇ ਭਰ ਵਿਚ ਸੋਗ ਦੀ ਲਹਿਰ
ਮਲੇਰਕੋਟਲਾ, 4 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਦੇ ਨਾਮਵਰ ਕੱਵਾਲ ਜਨਾਬ ਕਰਾਮਤ ਫਕੀਰ ਵਾਸੀ ਨਹਿਰੂ ਮਾਰਕੀਟ ਮਲੇਰਕੋਟਲਾ ਦਾ ਅੱਜ ਦੇਰ ਰਾਤ 80 ਸਾਲ ਦੀ ਉਮਰ ਭੋਗਦਿਆਂ ਹੋਇਆਂ ਹੋਇਆ ਦਿਹਾਂਤ¢ ਉਨ੍ਹਾਂ ਦੇ ਹੋਏ ਦਿਹਾਂਤ 'ਤੇ ਸੰਗੀਤ ਜਗਤ, ਉਨ੍ਹਾਂ ਦੇ ਸਰੋਤਿਆਂ ਅਤੇ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ¢ ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕੱਵਾਲ ਜਨਾਬ ਕਰਾਮਤ ਫ਼ਕੀਰ ਦੀ ਨਮਾਜ਼-ਏ-ਜ਼ਨਾਜ਼ਾ ਅੱਜ ਮਿਤੀ 5 ਨਵੰਬਰ ਦਿਨ ਬੁੱਧਵਾਰ ਨੂੰ ਬਾਅਦ ਨਮਾਜ਼ ਜ਼ੋਹਰ ਦੁਪਹਿਰ ਸਹੀ 2 ਵਜੇ ਛੋਟੀ ਈਦਗਾਹ ਵਾਲੇ ਕਬਰਸਤਾਨ ਮਲੇਰਕੋਟਲਾ ਵਿਖੇ ਅਦਾ ਕੀਤੀ ਜਾਵੇਗੀ¢ ਜ਼ਿਕਰਯੋਗ ਹੈ ਕਿ ਕੱਵਾਲ ਕਰਾਮਤ ਫਕੀਰ ਆਪਣੀਆਂ ਕੱਵਾਲੀਆਂ ਦੇ ਦਮ ਤੇ ਵਿਸ਼ਵ ਭਰ ਵਿਚ ਪ੍ਰਸਿੱਧੀ ਹਾਸਲ ਕਰ ਚੁੱਕੇ ਸਨ¢ ਉਹਨਾਂ ਦੀਆਂ ਕੱਵਾਲੀਆਂ ਨੂੰ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਉਨ੍ਹਾਂ ਦੇ ਸਰੋਤਿਆਂ ਵਲੋਂ ਮਨਾ ਮੂਹੀਂ ਪਿਆਰ ਤੇ ਸਤਿਕਾਰ ਮਿਲਦਾ ਰਿਹਾ ਹੈ¢

Ad Position 22
No active advertisement
ਪਿਛਲੀ ਖ਼ਬਰ ਇੱਕ ਹਫ਼ਤੇ 'ਚ 8 ਨਸ਼ਾ ਤਸਕਰ ਕਾਬੂ ਕੀਤੇ-ਡੀ.ਐੱਸ.ਪੀ. ਰਣਬੀਰ ਸਿੰਘ <br/> ਅਗਲੀ ਖ਼ਬਰ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਨੇ ਲਗਾਇਆ ਗੁਰਮਤਿ ਲਿਟਰੇਚਰ ਅਤੇ ਬੂਟਿਆਂ ਦਾ ਲੰਗਰ <br/>
Ad Position 24
No active advertisement