ਝੱਲ ਪਿੰਡ 'ਚ ਖੂਨਦਾਨ ਕੈਂਪ ਲਗਾ ਕੇ ਮਨਾਇਆ ਧੀਆਂ ਦਾ ਜਨਮ ਦਿਨ <br/>
ਕੈਂਪ ਦਾ ਉਦਘਾਟਨ ਕਰਦੇ ਹੋਏ ਐਸ.ਡੀ.ਐਮ.ਅਮਰਗੜ੍ਹ ਮੈਡਮ ਸੁਰਿੰਦਰ ਕੌਰ ਅਤੇ ਸਰਪੰਚ ਸੁਖਵਿੰਦਰ ਸਿੰਘ ਸ਼ਾਹੀ ਨਾਲ ਹਾਜ਼ਰ ਕਲੱਬ ਪ੍ਰਧਾਨ ਡਾ. ਪਵਿਤਰ ਸਿੰਘ ਤੇ ਹੋਰ ਕਲੱਬ ਮੈਂਬਰ ਅਤੇ ਪਿੰਡ ਵਾਸੀ | ਤਸਵੀਰ: ਜਤਿੰਦਰ ਮੰਨਵੀ
<br/>
23-11-2025