16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ <br/>

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 25-11-2025
ਫ਼ਿਰੋਜ਼ਪੁਰ, 24 ਨਵੰਬਰ (ਰਾਕੇਸ਼ ਚਾਵਲਾ)-ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ 'ਚ ਪਾਸ ਹੋਇਆ ਕਿ ਜੋ ਐੱਸ. ਕੇ. ਐੱਮ. ਨੂੰ ਕਾਲੇ ਕਾਨੂੰਨ ਵਾਪਸ ਕਿਰਾਏ ਸਨ, ਉਸ ਦੇ ਸੰਬੰਧ ਪੰਜਵੀਂ ਸਭਾ ਬਚੀ 26 ਨਵੰਬਰ 2025 ਨੂੰ ਚੰਡੀਗੜ੍ਹ ਵਿਖੇ ਮਨਾਈ ਜਾ ਰਹੀ ਹੈ | ਇਸ ਦੇ ਸੰਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਕਿਸਾਨ ਚੰਡੀਗੜ੍ਹ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ | ਇਸ ਸਮੇਂ ਕਿਰਨਪਾਲ ਸਿੰਘ ਮੋਤੀ ਪੰਜਾਬ ਮੀਤ ਪ੍ਰਧਾਨ, ਹਰਦਿਆਲ ਸਿੰਘ ਸਰਪੰਚ ਪੰਜਾਬ ਮੀਤ ਪ੍ਰਧਾਨ, ਅਮਰੀਕ ਸਿੰਘ ਜ਼ਿਲ੍ਹਾ ਸਰਪ੍ਰਸਤ, ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਜਲੋਰ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਅਨੰਦ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਬਲਾਕ ਪ੍ਰਧਾਨ, ਗੁਰਬਚਨ ਸਿੰਘ ਕਿਸਾਨ ਆਗੂ, ਸਵਿੰਦਰ ਸਿੰਘ ਕਿਸਾਨ ਆਗੂ, ਡਾ. ਸੁਖਦੇਵ ਸਿੰਘ ਹਾਮਦਵਾਲਾ, ਹਰਜਿੰਦਰ ਸਿੰਘ ਸਰਪੰਚ, ਗੁਰਮੇਜ ਸਿੰਘ ਕੋਹਾਲਾ, ਸਰਵਨ ਸਿੰਘ ਬਲਾਕ ਪ੍ਰਧਾਨ, ਸੁੱਚਾ ਸਿੰਘ ਅਲੀਪੁਰ, ਅਮਰੀਕ ਸਿੰਘ ਮਮਦੋਟ, ਇੰਦਰਜੀਤ ਸਿੰਘ ਮਮਦੋਟ ਪੈੱ੍ਰਸ ਸਕੱਤਰ, ਹਰਬੰਸ ਸਿੰਘ ਕਿਸਾਨ ਆਗੂ, ਸੁਖਦੇਵ ਸਿੰਘ ਹਾਮਦਵਾਲਾ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ ਕਿਸਾਨ ਆਗੂ, ਸਾਬ ਸਿੰਘ ਕੱਚਰਭੰਨ, ਗੁਰਮੇਲ ਸਿੰਘ ਛੂਛਕ, ਗੁਰਦਾਸ ਸਿੰਘ ਛੂਛਕ, ਨਛੱਤਰ ਸਿੰਘ ਮਨਕਿਆਂ ਵਾਲੀ, ਸਤਪਾਲ ਸਿੰਘ ਕਿਸਾਨ ਆਗੂ, ਸੁਰਿੰਦਰ ਸਿੰਘ ਪਾਲੂ ਵਾਲਾ, ਹਰਵਿੰਦਰ ਸਿੰਘ ਕਿਸਾਨ, ਇੰਦਰਜੀਤ ਸਿੰਘ ਕਿਸਾਨ, ਜਰਨੈਲ ਸਿੰਘ ਪਾਲੂਵਾਲਾ, ਹਰਪ੍ਰੀਤ ਸਿੰਘ ਪਾਲੂਵਾਲਾ, ਰਛਪਾਲ ਸਿੰਘ, ਰਾਜਾ ਮੀਹਾਂ ਸਿੰਘ ਵਾਲਾ, ਚਰਨਜੀਤ ਸਿੰਘ ਸਰਪੰਚ ਕੋਹਾਲਾ, ਮੱਲ ਸਿੰਘ ਵੇਹੜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਊ ਪੈਰਾਡਾਈਜ਼ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਵੱਖ-ਵੱਖ ਦੇਸ਼ਾਂ ਦੀ ਯਾਤਰਾ 'ਤੇ ਨਿਕਲੇ ਅੰਗਰੇਜ਼ ਲੌਵਿਸ ਦਾ ਜ਼ੀਰਾ ਪੁੱਜਣ 'ਤੇ ਸਵਾਗਤ <br/>
Ad Position 24