15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਭਾਕਿਯੂ ਕਾਦੀਆਂ ਬਲਾਕ ਅਰਨੀਵਾਲਾ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 25-12-2025
ਮੰਡੀ ਅਰਨੀਵਾਲਾ 24 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਅਰਨੀਵਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੀਟਿੰਗ ਵਿਚ ਜ਼ਿਲ੍ਹਾ ਜਰਨਲ ਸਕੱਤਰ ਜਸਪਾਲ ਸਿੰਘ ਪਾਕਾ, ਸੀਨੀਅਰ ਮੀਤ ਪ੍ਰਧਾਨ ਬਾਜ਼ ਸਿੰਘ ਢਿੱਲੋਂ ,ਅਵਤਾਰ ਸਿੰਘ ਪਾਕਾਂ, ਹਰਬੰਸ ਸਿੰਘ ,ਹਰਦੀਪ ਸਿੰਘ ਕੰਧਵਾਲਾ ,ਲੋਕਰਾਜ ਸਿੰਘ ਸੰਧੂ ਕੰਧਵਾਲਾ ,ਗੁਰਦਰਸ਼ਨ ਸਿੰਘ ਟਾਹਲੀ ਵਾਲਾ ਜੱਟਾਂ, ਰਾਜਪਾਲ ਸਿੰਘ ਇਸਲਾਮ ਵਾਲਾ ,ਅਰਸ਼ਦੀਪ ਸਿੰਘ ਇਸਲਾਮ ਵਾਲਾ ,ਰੇਸ਼ਮ ਸਿੰਘ ਕੰਧ ਵਾਲਾ ,ਸ਼ੇਰ ਸਿੰਘ ਕੰਧ ਵਾਲਾ, ਚੰਨਣ ਸਿੰਘ ਕੰਧ ਵਾਲਾ ,ਜਗਰਾਜ ਸਿੰਘ ਕਮਾਲ ਵਾਲਾ, ਸੁਖਜੀਤ ਸਿੰਘ ਘਟਿਆ ਵਾਲੀ ,ਸੁਰਜੀਤ ਸਿੰਘ ਓਝਾ, ਕੁਲਵੰਤ ਸਿੰਘ ਓਝਾ , ਗੁਰਚਰਨ ਸਿੰਘ ਪਟਵਾਰੀ ਆਦਿ ਸ਼ਾਮਿਲ ਹੋਏ | ਯੂਨੀਅਨ ਨੇ ਬਿਜਲੀ ਸੋਧ ਬਿੱਲ 2025 ਨੂੰ ਕੇਂਦਰ ਸਰਕਾਰ ਵਲੋਂ ਲਾਗੂ ਕਰਨ ਲਈ ਅਪਣਾਇਆ ਜਾ ਰਹੇ ਹੱਥ ਕੰਡਿਆਂ ਦੀ ਸਖ਼ਤ ਆਲੋਚਨਾ ਕੀਤੀ | ਇਸ ਬਿੱਲ ਦੇ ਖ਼ਿਲਾਫ਼ ਯੂਨੀਅਨ ਵੱਲੋਂ 2 ਜਨਵਰੀ ਨੂੰ ਮੋਟਰਸਾਈਕਲ ਮਾਰਚ ਕੱਢਣ ਦਾ ਫ਼ੈਸਲਾ ਕੀਤਾ | ਯੂਨੀਅਨ ਨੇ ਯੂਰੀਆ ਖਾਦ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਦੀ ਮਾਸ ਮੀਡੀਆ ਟੀਮ ਵਲੋਂ ਅÏਰਤਾਂ ਲਈ ਸਿਹਤ, ਸਫ਼ਾਈ ਅਤੇ ਰੋਜ਼ਗਾਰ ਕੈਂਪ ਦਾ ਆਯੋਜਨ
Ad Position 24