ਤਲਵੰਡੀ ਭਾਈ ਵਿਖੇ ਮਹਿਰਾ ਭਾਈਚਾਰੇ ਵਲੋਂ ਸ਼ਹੀਦੀਆਂ ਨੂੰ ਸਮਰਪਿਤ ਸਮਾਗਮ ਕਰਵਾਇਆ <br/>
ਕਸ਼ਯਪ ਰਾਜਪੂਤ (ਮਹਿਰਾ) ਵੈੱਲਫੇਅਰ ਸੋਸਾਇਟੀ ਅਤੇ ਤਲਵੰਡੀ ਭਾਈ ਦੀ ਸਮੂਹ ਮਹਿਰਾ ਬਰਾਦਰੀ ਵਲੋਂ ਸ਼ਹੀਦੀਆਂ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਸੰਗਤਾਂ ਇਤਿਹਾਸ ਸਰਵਣ ਕਰਵਾਉਂਦੇ ਕਥਾ ਵਾਚਕ ਅਤੇ ਸਮਾਗਮ ਵਿਚ ਸ਼ਾਮਿਲ ਸੰਗਤਾਂ | ਤਸਵੀਰਾਂ-ਕੁਲਜਿੰਦਰ ਸਿੰਘ ਗਿੱਲ
<br/>
30-12-2025