19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਬਲਾਕ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 02-06-2025

ਭਗਤਾ ਭਾਈਕਾ, 1 ਜੂਨ (ਸੁਖਪਾਲ ਸਿੰਘ ਸੋਨੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਅਹਿਮ ਮੀਟਿੰਗ ਸਥਾਨਕ ਸ਼ਹਿਰ ਵਿਖੇ ਬਲਾਕ ਪ੍ਰਧਾਨ ਡਾਕਟਰ ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਵਿਖੇ ਹੋਈ¢ ਮੀਟਿੰਗ ਦÏਰਾਨ ਨਵੀਂ ਚੁਣੀ ਗਈ ਜ਼ਿਲ੍ਹਾ ਬਾਡੀ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੀਟਿੰਗ ਦÏਰਾਨ ਵਿਸ਼ੇਸ਼ ਤÏਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਬਰਾੜ, ਡਾ. ਮਨਪ੍ਰੀਤ ਸਿੰਘ ਡੱਲਾ ਜ਼ਿਲ੍ਹਾ ਜਰਨਲ ਸੈਕਟਰੀ, ਡਾ. ਬੂਟਾ ਸਿੰਘ ਸਰਪ੍ਰਸਤ, ਡਾ.ਨਛੱਤਰ ਸਿੰਘ ਨਥੇਹਾ ਸੀਨੀਅਰ ਮੀਤ ਪ੍ਰਧਾਨ, ਡਾ.ਬਲਦੇਵ ਸਿੰਘ ਭੋਡੀਪੁਰਾ ਚੇਅਰਮੈਨ, ਡਾ. ਭੁਪਿੰਦਰ ਸਿੰਘ ਗੁਰੂਸਰ ਜ਼ਿਲ੍ਹਾ ਕੈਸ਼ੀਅਰ ਨੇ ਸੰਬੋਧਨ ਕੀਤਾ¢ ਅੱਜ ਦੀ ਮੀਟਿੰਗ ਵਿਚ ਬਠਿੰਡਾ ਤੋ ਨਿਊ ਪੋਲਸ਼ ਹੈਲਥ ਕੇਅਰ ਹਸਪਤਾਲ ਤੋ ਅੱਖਾਂ ਦੇ ਮਾਹਿਰ ਡਾ. ਕਰਨ ਸਰਵਾਲ ਵੀ ਆਪਣੀ ਟੀਮ ਸਮੇਤ ਪਹੁੰਚੇ¢ ਡਾ. ਕਰਨ ਸਰਵਾਲ ਨੇ ਤੇ ਫ਼ੀਲਡ ਮੈਨੇਜਰ ਬਲਜੀਤ ਸਿੰਘ ਨੇ ਆਪਣੇ ਹਸਪਤਾਲ ਸਬੰਧੀ ਵਿਚਾਰਾ ਦੀ ਸਾਂਝ ਪਾਈ ਤੇ ਆਪਣੇ ਹਸਪਤਾਲ ਦੀਆ ਵਿਸ਼ੇਸ਼ਤਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ¢ ਇਸ ਸਮੇਂ ਡਾ. ਭੁਪਿੰਦਰ ਸਿੰਘ ਗੁਰੂਸਰ, ਡਾ. ਸੁਖਜਿੰਦਰ ਕੋਠਾ, ਡਾ. ਗੋਪਾਲ ਸਿੰਘ ਆਕਲੀਆ, ਡਾ.ਮਲਕੀਤ ਗੁਰੂਸਰ, ਡਾ. ਬਲਦੇਵ ਭੋਡੀਪੁਰਾ, ਡਾ. ਗੁਰਜੰਟ ਭੋਡੀਪੁਰਾ ਕੈਸ਼ੀਅਰ, ਡਾ.ਕਰਮ ਹੁਸੈਨ ਜਲਾਲ, ਡਾ.ਹਰਜਿੰਦਰ ਹਮੀਰਗੜ੍ਹ ਪੈ੍ਰਸ ਸਕੱਤਰ, ਡਾ.ਸੁਖਵਿੰਦਰ ਹਮੀਰਗੜ੍ਹ, ਡਾ.ਗੁਰਚੇਤਨ ਭੋਡੀਪੁਰਾ, ਗੁਰਜਿੰਦਰ ਭੋਡੀਪੁਰਾ, ਡਾ. ਸਲੀਮ ਮੁਹੰਮਦ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਨਸ਼ਾ ਵੇਚਣ ਤੋਂ ਰੋਕਣ 'ਤੇ ਸਾਬਕਾ ਫ਼ੌਜੀ ਦੀ ਕੀਤੀ ਕੁੱਟਮਾਰ
Ad Position 24