19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਕੂਲ ਨੂੰ 40 ਪੱਖੇ ਕੀਤੇ ਭੇਟ

Ad Position 21
No active advertisement
ਅਜੀਤ ਡੈਸਕ 02-06-2025
ਭਾਈਰੂਪਾ, 1 ਜੂਨ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਦੇ ਰਹਿਣ ਵਾਲੇ ਰਣਜੀਤ ਕੌਰ ਪਤਨੀ ਸਵ: ਜਸਪਾਲ ਸਿੰਘ ਭੋਲਾ (ਸੰਦੀਪ ਜਿਊਲਰਜ਼) ਭਾਈ ਰੂਪਾ ਵਲੋਂ ਆਪਣੇ ਪਤੀ ਦੀ ਯਾਦ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਈ ਰੂਪਾ ਨੂੰ 40 ਪੱਖੇ ਭੇਟ ਕੀਤੇ ਗਏ¢ ਇਸ ਮੌਕੇ ਸਵ: ਜਸਪਾਲ ਸਿੰਘ ਭੋਲਾ ਦੇ ਧਰਮ-ਪਤਨੀ, ਸਪੁੱਤਰ ਸੰਦੀਪ ਸਿੰਘ, ਨੂੰ ਹ ਅਤੇ ਪੋਤਾ ਵਿਸ਼ੇਸ਼ ਤੌਰ 'ਤੇ ਸਕੂਲ ਪਹੁੰਚੇ ਤੇ ਸਕੂਲ ਇੰਚਾਰਜ ਮੈਡਮ ਰਸ਼ਪਿੰਦਰ ਕੌਰ ਨੇ ਸਟਾਫ਼ ਦਾ ਹਾਜ਼ਰੀ ਨੂੰ ਪੱਖੇ ਸੌਂਪੇ¢ ਸਕੂਲ ਮੁਖੀ, ਐਸ.ਐਮ.ਸੀ ਕਮੇਟੀ ਅਤੇ ਸਕੂਲ ਸਟਾਫ਼ ਦੀ ਤਰਫ਼ੋਂ ਇਸ ਨੇਕ ਕਾਰਜ ਲਈ ਸੰਦੀਪ ਜਵੈਲਰਜ਼ ਭਾਈਰੂਪਾ ਦਾ ਧੰਨਵਾਦ ਕੀਤਾ ਗਿਆ¢ ਇਸ ਮੌਕੇ ਲੈਕਚਰਾਰ ਗੁਰਸ਼ਰਨ ਕੌਰ, ਮਾਸਟਰ ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ, ਅਮਰੀਕ ਸਿੰਘ, ਸੰਦੀਪ ਸਿੰਘ, ਅਮਰਜੀਤ ਸਿੰਘ (ਕੈਂਪਸ ਮੈਨੇਜਰ) ਅਤੇ ਅਮਰਜੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਕਲਾਸ ਰੂਮ ਦੀ ਛੱਤ ਪਾਈ ਅਗਲੀ ਖ਼ਬਰ ਦਿਆਲਪੁਰਾ ਭਾਈਕਾ ਦੇ ਖੇਤਾਂ ਵਿਚ ਵੀ ਉੱਠਿਆ ਵਿਸਵੇਦਾਰੀ ਵਿਰੁੱਧ ਰੋਹ
Ad Position 24