ਰਾਮਾਂ ਮੰਡੀ, 1 ਜੂਨ (ਤਰਸੇਮ ਸਿੰਗਲਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਦਿੱਤੀ ਗਈ ਗ੍ਰਾਂਟ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗਾਟਵਾਲੀ ਵਿਖੇ ਬੱਚਿਆਂ ਦੀ ਸਹੂਲਤ ਲਈ ਨਵੇਂ ਕਲਾਸ ਰੂਮ ਦੀ ਉਸਾਰੀ ਕਰਕੇ ਅੱਜ ਛੱਤ ਪਾਈ ਗਈ¢ ਇਸ ਮੌਕੇ ਮÏਜੂਦ ਪਿੰਡ ਦੀ ਸਰਪੰਚ ਸਵਰਨਜੀਤ ਕੌਰ ਸਿੱਧੂ, ਜਿੰਮੀ ਸਿੱਧੂ, ਹਰਪਾਲ ਸਿੰਘ ਗਿੱਲ ਪੰਚ, ਬਲਕਰਨ ਸਿੰਘ ਗਿੱਲ ਪੰਚ, ਗੁਰਤੇਜ ਸਿੰਘ ਗਿੱਲ ਪੰਚ, ਅਮਰਜੀਤ ਕੌਰ ਗਿੱਲ ਪੰਚ, ਪਲਵਿੰਦਰ ਸਿੰਘ ਭੁੱਲਰ ਪੰਚ, ਜਗਦੀਪ ਸਿੰਘ ਗੱਗੀ ਪੰਚ, ਗੁਰਪ੍ਰੀਤ ਕੌਰ ਧਾਲੀਵਾਲ ਪੰਚ, ਬਲਜੀਤ ਕÏਰ ਪੰਚ, ਰਮਨਦੀਪ ਕੌਰ ਭੱੁਲਰ ਪੰਚ, ਸਿਮਰਜੀਤ ਸਿੰਘ ਸਮਰਾ ਆਦਿ ਨੇ ਗ੍ਰਾਂਟ ਲਈ ਸਿੱਖਿਆ ਵਿਭਾਗ ਦਾ ਧੰਨਵਾਦ ਕੀਤੀ ਹੈ¢