ਖ਼ਾਲਸਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ
ਅਜੀਤ ਡੈਸਕ
02-06-2025
ਅਕਾਦਮਿਕ ਇੰਚਾਰਜ ਪ੍ਰੋਫੈਸਰ ਹਰਪਿੰਦਰ ਕÏਰ, ਸਕੂਲ ਇੰਚਾਰਜ ਪ੍ਰੋਫੈਸਰ ਰਮਨਦੀਪ ਕÏਰ ਅਤੇ ਰਜਿਸਟਰਾਰ ਪ੍ਰੋਫੈਸਰ ਸੁਸ਼ਮਾ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਆਰ੍ਹਵੀਂ ਆਰਟਸ ਵਿਚੋਂ ਹਰਜੀਵਨ ਸਿੰਘ, ਆਰਜ਼ੂ ਬੀਬੀ ਅਤੇ ਅਮਾਨਤ ਕÏਰ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ¢ ਸਾਇੰਸ ਗਰੁੱਪ ਨਾਨ ਮੈਡੀਕਲ ਵਿਚੋਂ ਸੁਖਨੀਤ ਕÏਰ ਅਤੇ ਅਨਮੋਲ ਸਿੰਘ ਨੇ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ¢ ਕਾਮਰਸ ਗਰੁੱਪ ਵਿਚੋਂ ਪਰਮਿੰਦਰ ਸਿੰਘ, ਰਾਜ ਬਹਾਦਰ ਅਤੇ ਨੂਰ ਅਰਸ਼ਦੀਪ ਸਿੰਘ ਨੇ ਪਹਿਲੀ ,ਦੂਜੀ, ਮੈਡੀਕਲ ਗਰੁੱਪ ਵਿਚੋਂ ਹੁਸਨ ਦੀਪ ਕÏਰ, ਹਰਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ, ਬਾਰ੍ਹਵੀਂ ਆਰਟਸ ਗਰੁੱਪ ਵਿਚੋਂ ਖੁਸ਼ਪ੍ਰੀਤ ਕÏਰ, ਮਨਵੀਰ ਕÏਰ ਅਤੇ ਅਮਨਦੀਪ ਕÏਰ ਨੇ ਪਹਿਲੀ, ਦੂਜੀ ਅਤੇ ਤੀਜੀ, ਕਾਮਰਸ ਗਰੁੱਪ ਵਿਚੋਂ ਕੋਮਲਪ੍ਰੀਤ ਕÏਰ ,ਹਰਸਿਮਰਨ ਕÏਰ ਅਤੇ ਦੇਵਾਂਸ਼ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ, ਨਾਨ ਮੈਡੀਕਲ ਵਿਚੋਂ ਅਮਨਦੀਪ ਕÏਰ ਗਗਨਦੀਪ ਕÏਰ ਅਤੇ ਚਮਨਦੀਪ ਕÏਰ ਨੇ ਪਹਿਲੀ, ਦੂਜੀ, ਮੈਡੀਕਲ ਗਰੁੱਪ ਵਿਚੋਂ ਮਹਿਕਦੀਪ ਕÏਰ, ਜਸਪ੍ਰੀਤ ਕÏਰ ਅਤੇ ਪ੍ਰਦੀਪ ਕÏਰ ਨੇ ਕ੍ਰਮਵਾਰ ਪਹਿਲੀ ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ ਹੈ¢ ਕਾਲਜ ਪਿ੍ੰਸੀਪਲ ਡਾ. ਸਤਿੰਦਰ ਕÏਰ ਮਾਨ ਨੇ ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਉੱਪਰ ਮਾਣ ਅਤੇ ਖ਼ੁਸ਼ੀ ਮਹਿਸੂਸ ਕਰਦਿਆਂ ਦੱਸਿਆ ਕਿ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਉਪਰੰਤ ਸੰਸਥਾ ਦੀ ਬਾਰ੍ਹਵੀਂ ਕਲਾਸ ਦੀ ਨਾਨ ਮੈਡੀਕਲ ਦੀ ਵਿਦਿਆਰਥਣ ਅਮਨਦੀਪ ਕÏਰ ਨੂੰ 95.60 ਫ਼ੀਸਦੀ ਅੰਕ ਹਾਸਲ ਕਰਨ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ¢ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਅਦਾਰਿਆਂ ਵਿੱਚ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ ਸਾਲਾਨਾ ਵਜੀਫਾ ਦਿੱਤਾ ਜਾਂਦਾ ਹੈ, ਜਿਸ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ 5 ਹਜ਼ਾਰ ਰੁਪਏ ਸਾਲਾਨਾ, ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਲਈ 8 ਹਜ਼ਾਰ ਰੁਪਏ ਸਾਲਾਨਾ, ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਲਈ 10 ਹਜ਼ਾਰ ਰੁਪਏ ਸਾਲਾਨਾ ਵਜ਼ੀਫ਼ਾ ਦਿੱਤਾ ਜਾਂਦਾ ਹੈ¢ ਉਕਤ ਸਕੀਮ ਤਹਿਤ ਕਾਲਜ ਦੇ ਲਗਭਗ 24 ਵਿਦਿਆਰਥੀਆਂ ਨੂੰ 1 ਲੱਖ 80 ਹਜ਼ਾਰ ਦੀ ਰਾਸ਼ੀ ਵਜ਼ੀਫ਼ੇ ਵਜੋਂ ਦਿੱਤੀ ਗਈ ¢ਸਮੁੱਚੇ ਸਮਾਗਮ ਦÏਰਾਨ ਸਟੇਜ ਸੰਚਾਲਕ ਦੀ ਭੂਮਿਕਾ ਡਾ. ਹਰਮਨਦੀਪ ਕÏਰ ਨੇ ਬਾਖ਼ੂਬੀ ਨਿਭਾਈ¢ ਇਸ ਮÏਕੇ ਪ੍ਰੋ. ਜਗਦੀਪ ਕÏਰ (ਮੁਖੀ ਅੰਗਰੇਜ਼ੀ ਵਿਭਾਗ), ਪ੍ਰੋ. ਹਰਪਿੰਦਰ ਕÏਰ (ਅਕਾਦਮਿਕ ਇੰਚਾਰਜ), ਡਾ. ਸਿਮਰਜੀਤ ਕÏਰ (ਈ.ਸੀ.ਏ ਇੰਚਾਰਜ), ਪ੍ਰੋ. ਜਿੰਕਪ੍ਰੀਤ ਕÏਰ (ਮੁਖੀ ਫ਼ੈਸ਼ਨ ਟੈਕਨਾਲੋਜੀ ਵਿਭਾਗ), ਪ੍ਰੋ.ਲਖਵੀਰ ਕÏਰ (ਮੁਖੀ ਕਾਮਰਸ ਵਿਭਾਗ) ਡਾ. ਰਮਨਪ੍ਰੀਤ ਕÏਰ (ਮੁਖੀ ਇਤਿਹਾਸ ਵਿਭਾਗ), ਡਾ. ਅਮਨਦੀਪ ਕÏਰ (ਮੁਖੀ ਕੰਪਿਊਟਰ ਵਿਭਾਗ), ਪ੍ਰੋ. ਅਰਸ਼ਦੀਪ ਸਿੰਘ ਅਤੇ ਪ੍ਰੋ. ਅੰਮਿ੍ਤਪਾਲ ਸਿੰਘ ਹਾਜ਼ਰ ਸਨ¢