16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜਾਬ ਵਿਚ ਆਏ ਹੜ੍ਹਾਂ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜੇ੍ਹ

Ad Position 21
No active advertisement
ਅਜੀਤ ਡੈਸਕ 06-09-2025
ਕੋਟਫੱਤਾ, 5 ਸਤੰਬਰ (ਬੁੱਟਰ)- ਪੰਜਾਬ ਦੇ 12 ਜ਼ਿਲਿ੍ਹਆਂ ਵਿਚ ਆਏ ਹੜ੍ਹਾਂ ਨੇ ਜੋ ਤਬਾਹੀ ਮਚਾਈ ਹੈ ਉਸ ਦਾ ਅਸਰ ਸਮੁੱਚੇ ਪੰਜਾਬ ਚ ਦੇਖਣ ਨੂੰ ਮਿਲਿਆ¢ ਪੰਜਾਬ ਦੀਆਂ ਸਬਜ਼ੀ ਮੰਡੀਆਂ ਵਿੱਚ ਪੂਰੀ ਹਲਚਲ ਦਿਖਾਈ ਦਿੱਤੀ¢ ਸਬਜ਼ੀਆਂ ਦੇ ਭਾਅ ਵਿਚ ਹੋਏ ਅਚਾਨਕ ਵਾਧੇ ਨੇ ਗਰੀਬ ਦਾ ਲੱਕ ਤੋੜ ਦਿੱਤਾ¢ ਸਬਜ਼ੀਆਂ ਦੇ ਅਸਮਾਨੀ ਚੜ੍ਹੇ ਰੇਟਾਂ ਕਾਰਨ ਸਬਜ਼ੀ ਗਰੀਬ ਵਿਅਕਤੀ ਦੇ ਚੁੱਲ੍ਹੇ ਤੋਂ ਦੂਰ ਹੋ ਗਈ¢ ਹੋਰ ਤਾਂ ਹੋਰ ਹੜ੍ਹ ਪੀੜਤਾਂ ਲਈ ਇਕੱਠੇ ਕੀਤੇ ਜਾ ਰਹੇ ਰਾਸ਼ਨ ਵਿੱਚ ਦਾਲਾਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਦਾਲਾਂ ਦੇ ਰੇਟ ਵਿੱਚ ਵਾਧਾ ਭਾਵੇਂ ਮਾਮੂਲੀ ਹੋਇਆ ਹੈ ਪਰ ਦਾਲਾਂ ਦੀ ਕਮੀ ਬਾਜ਼ਾਰ ਵਿਚ ਜ਼ਰੂਰ ਦੇਖਣ ਨੂੰ ਮਿਲੀ ਹੈ¢
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਡੇਅਰੀ ਸਿਖਲਾਈ ਕੋਰਸ 15 ਤੋਂ ਅਗਲੀ ਖ਼ਬਰ ਹੜ੍ਹਾਂ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਦੀ ਭਰਪਾਈ ਲਈ ਭਾਕਿਯੂ ਉਗਰਾਹਾਂ ਵਲੋਂ ਰੋਸ ਵਿਖਾਵਾ
Ad Position 24