19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਾਟਸਐਪ ਗਰੁੱਪਾਂ 'ਚ ਫੇਕ ਮੈਸੇਜ ਪਾਉਣ ਵਾਲਿਆਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ- ਜਗਜੀਤ ਸਿੰਘ

Ad Position 21
No active advertisement
ਅਜੀਤ ਡੈਸਕ 24-09-2025
ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ): ਵਾਟਸਐਪ ਗਰੁੱਪਾਂ ਵਿਚ ਫੇਕ ਮੈਸੇਜ ਪਾਉਣ ਵਾਲੇ ਵਿਅਕਤੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ | ਇਹ ਮੰਗ ਕਰਦੇ ਹੋਏ ਲੱਖਾ ਸਿੰਘ ਸਿਧਾਣਾ ਟੀਮ ਦੇ ਰਾਮਾਂ ਸਰਕਲ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਅੱਜ ਸ਼ਰਾਰਤੀ ਵਿਅਕਤੀਆਂ ਵਲੋਂ ਪੈਟਰੋਲ 75 ਰੁਪਏ, ਡੀਜ਼ਲ 55 ਰੁਪਏ ਅਤੇ ਰਸੋਈ ਗੈੱਸ ਸਿਲੰਡਰ 550 ਰੁਪਏ ਕਰਨ ਸੰਬੰਧੀ ਇੱਕ ਫੇਕ ਮੈਸੇਜ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਅਤੇ ਸਰਕਾਰ ਵਿਰੁੱਧ ਗਲਤ ਪ੍ਰਚਾਰ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਾਟਸਐਪ ਗਰੁੱਪਾਂ ਵਿਚ ਫੇਕ ਮੈਸੇਜ ਵਾਇਰਲ ਕਾਰਨ ਵਾਲਿਆਂ ਦੀ ਭਾਲ ਕਰਕੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਤੁੰਗਵਾਲੀ ਵਿਖੇ ਸਕੂਲੀ ਬੱਚਿਆਂ ਨੂੰ ਕਮੀਜ਼ਾਂ ਅਤੇ ਟੌਪ ਦਿੱਤੇ ਅਗਲੀ ਖ਼ਬਰ ਕਰਜ਼ਾ ਲੈਣ ਆਏ ਗਾਹਕ ਨੇ ਬੈਂਕ ਮੈਨੇਜਰ ਅਤੇ ਸੁਰੱਖਿਆ ਗਾਰਡ 'ਤੇ ਬਦ-ਸਲੂਕੀ ਦੇ ਲਗਾਏ ਦੋਸ਼-ਬੈਂਕ ਮੈਨੇਜਰ ਨੇ ਦੋਸ਼ ਨਕਾ...
Ad Position 24