01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮਿਤਵਾ ਦੇ ਰਚਨਾ ਸੰਸਾਰ ਬਾਰੇ ਸਮਾਗਮ 23 ਨੂੰ

Ad Position 21
No active advertisement
ਅਜੀਤ ਡੈਸਕ 20-10-2025
ਮਾਨਸਾ, 19 ਅਕਤੂਬਰ (ਸੱਭਿ.ਪ੍ਰਤੀ)- ਭਾਰਤੀ ਸਾਹਿਤ ਅਕੈਡਮੀ ਦਿੱਲੀ ਵਲੋਂ ਕਥਾਕਾਰ ਅਤੇ ਨਾਟਕਕਾਰ ਦਰਸ਼ਨ ਮਿਤਵਾ ਦੇ ਜੀਵਨ ਅਤੇ ਰਚਨਾ ਸੰਸਾਰ ਬਾਰੇ ਸਾਹਿਤਕ ਸਮਾਗਮ ਸਥਾਨਕ ਮਾਤਾ ਸੁੰਦਰੀ ਇੰਸਟੀਟਿਊਸ਼ਨ ਵਿਖੇ 23 ਅਕਤੂਬਰ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ | ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਮਨਜੀਤ ਕੌਰ ਅÏਲਖ ਕਰਨਗੇ | ਮਿਤਵਾ ਦੇ ਜੀਵਨ ਬਾਰੇ ਕਹਾਣੀਕਾਰ ਦਰਸ਼ਨ ਜੋਗਾ ਵਿਚਾਰ ਕਰਨਗੇ | ਕਥਾ ਜਗਤ ਬਾਰੇ ਨਿਰੰਜਣ ਬੋਹਾ ਅਤੇ ਨਾਟਕ ਕਲਾ ਬਾਰੇ ਪ੍ਰੀਤਮ ਸਿੰਘ ਰੁਪਾਲ ਪੇਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਕੋਕਰੀ ਕਲਾਂ ਦੇ ਸਰਪੰਚ 'ਤੇ ਹੋਏ ਪਰਚੇ ਦਾ ਮਾਮਲਾ ਗਰਮਾਇਆ ਅਗਲੀ ਖ਼ਬਰ ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਪਿੰਗਲਵਾੜਾ ਦੇ ਮੰਦਬੁੱਧੀ ਵਿਅਕਤੀਆਂ ਨਾਲ ਦੀਵਾਲੀ ਮਨਾਈ
Ad Position 24
No active advertisement